18ਕੀ ਤੁਸੀਂ ਧਰਤੀ ਦੇ ਵਿਸ਼ਾਲ ਪਸਾਰੇ ਨੂੰ ਸਮਝ ਲਿਆ ਹੈ? ਮੈਨੂੰ ਦੱਸੋ, ਜੇ ਤੂੰ ਇਹ ਸਭ ਜਾਣਦਾ।
19“ਚਾਨਣ ਦੇ ਘਰ ਦਾ ਰਸਤਾ ਕਿੱਥੇ ਹੈ? ਅਤੇ ਹਨੇਰਾ ਕਿੱਥੇ ਰਹਿੰਦਾ ਹੈ?
20ਕੀ ਤੂੰ ਉਹਨਾਂ ਨੂੰ ਉਹਨਾਂ ਦੇ ਸਥਾਨਾਂ ਵਿੱਚ ਲੈ ਜਾ ਸਕਦਾ ਹੈ? ਕੀ ਉਹਨਾਂ ਦੇ ਘਰਾਂ ਦੇ ਰਸਤੇ ਜਾਣਦਾ ਹੈ?
21ਯਕੀਨਨ ਤੂੰ ਜਾਣਦਾ ਹੋਵੇਗਾ, ਕਿਉਂਕਿ ਤੂੰ ਪਹਿਲਾਂ ਹੀ ਪੈਦਾ ਹੋ ਗਿਆ ਸੀ! ਫਿਰ ਤੁਹਾਡੀ ਉਮਰ ਦੇ ਸਾਲ ਵੀ ਬਹੁਤ ਹੋਣਗੇ!
22“ਕੀ ਤੂੰ ਬਰਫ਼ ਦੇ ਭੰਡਾਰਾਂ ਕੋਲ ਗਿਆ, ਜਾਂ ਗੜਿਆਂ ਦੇ ਭੰਡਾਰਾਂ ਨੂੰ ਦੇਖਿਆ ਹੈ,