ਅੱਯੋਬ 38

ਯਕੀਨਨ ਤੂੰ ਜਾਣਦਾ ਹੋਵੇਗਾ, ਕਿਉਂਕਿ ਤੂੰ ਪਹਿਲਾਂ ਹੀ ਪੈਦਾ ਹੋ ਗਿਆ ਸੀ! ਫਿਰ ਤੁਹਾਡੀ ਉਮਰ ਦੇ ਸਾਲ ਵੀ ਬਹੁਤ ਹੋਣਗੇ!

Job 38:21 (UKJV) Know you it, because you were then born? or because the number of your days is great?

19“ਚਾਨਣ ਦੇ ਘਰ ਦਾ ਰਸਤਾ ਕਿੱਥੇ ਹੈ? ਅਤੇ ਹਨੇਰਾ ਕਿੱਥੇ ਰਹਿੰਦਾ ਹੈ?

20ਕੀ ਤੂੰ ਉਹਨਾਂ ਨੂੰ ਉਹਨਾਂ ਦੇ ਸਥਾਨਾਂ ਵਿੱਚ ਲੈ ਜਾ ਸਕਦਾ ਹੈ? ਕੀ ਉਹਨਾਂ ਦੇ ਘਰਾਂ ਦੇ ਰਸਤੇ ਜਾਣਦਾ ਹੈ?

21ਯਕੀਨਨ ਤੂੰ ਜਾਣਦਾ ਹੋਵੇਗਾ, ਕਿਉਂਕਿ ਤੂੰ ਪਹਿਲਾਂ ਹੀ ਪੈਦਾ ਹੋ ਗਿਆ ਸੀ! ਫਿਰ ਤੁਹਾਡੀ ਉਮਰ ਦੇ ਸਾਲ ਵੀ ਬਹੁਤ ਹੋਣਗੇ!

22“ਕੀ ਤੂੰ ਬਰਫ਼ ਦੇ ਭੰਡਾਰਾਂ ਕੋਲ ਗਿਆ, ਜਾਂ ਗੜਿਆਂ ਦੇ ਭੰਡਾਰਾਂ ਨੂੰ ਦੇਖਿਆ ਹੈ,

23ਜਿਸ ਨੂੰ ਮੈਂ ਮੁਸੀਬਤ ਦੇ ਸਮੇਂ ਲਈ, ਅਤੇ ਯੁੱਧ ਅਤੇ ਲੜਾਈ ਦੇ ਦਿਨਾਂ ਲਈ ਰੱਖਦਾ ਹਾਂ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.