ਅੱਯੋਬ 39

ਕੀ ਉਸਨੂੰ ਟਿੱਡੀ ਵਾਂਗ ਛਾਲਾਂ ਮਾਰਨ ਦਾ ਬਲ ਤੂੰ ਦਿੱਤਾ ਹੈ, ਅਤੇ ਉਸਦੇ ਟਪਣ ਨਾਲ ਡਰ ਫੈਲਦਾ ਹੈ?

Job 39:20 (UKJV) Can you make him afraid as a grasshopper? the glory of his nostrils is terrible.

18ਫਿਰ ਵੀ ਜਦੋਂ ਉਹ ਦੌੜਨ ਲਈ ਆਪਣੇ ਖੰਭ ਫੈਲਾਉਂਦੀ ਹੈ, ਉਹ ਘੋੜੇ ਅਤੇ ਸਵਾਰ ਉੱਤੇ ਹੱਸਦੀ ਹੈ।

19“ਕੀ ਤੂੰ ਘੋੜੇ ਨੂੰ ਉਸਦੀ ਤਾਕਤ ਦਿੱਤੀ ਜਾਂ ਉਸਦੀ ਗਰਦਨ ਤੇ ਕੇਸਰ ਤੇਰੀ ਰਚਨਾ ਹੈ?

20ਕੀ ਉਸਨੂੰ ਟਿੱਡੀ ਵਾਂਗ ਛਾਲਾਂ ਮਾਰਨ ਦਾ ਬਲ ਤੂੰ ਦਿੱਤਾ ਹੈ, ਅਤੇ ਉਸਦੇ ਟਪਣ ਨਾਲ ਡਰ ਫੈਲਦਾ ਹੈ?

21ਇਹ ਆਪਣੀ ਤਾਕਤ ਵਿੱਚ ਖੁਸ਼ ਹੋ ਕੇ ਜ਼ੋਰਦਾਰ ਢੰਗ ਨਾਲ ਟਪਦਾ ਹੈ, ਅਤੇ ਮੈਦਾਨ ਵਿੱਚ ਆ ਜਾਂਦਾ ਹੈ।

22ਇਹ ਡਰ ਤੇ ਹੱਸਦਾ ਹੈ, ਅਤੇ ਕਿਸੇ ਤੋਂ ਨਹੀਂ ਡਰਦਾ; ਇਹ ਤਲਵਾਰ ਤੋਂ ਨਹੀਂ ਝਿਜਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.