ਅੱਯੋਬ 39

ਉੱਥੋਂ ਇਹ ਭੋਜਨ ਲੱਭਦਾ ਹੈ; ਇਸ ਦੀਆਂ ਅੱਖਾਂ ਇਸ ਨੂੰ ਦੂਰੋਂ ਖੋਜਦੀਆਂ ਹਨ।

Job 39:29 (UKJV) From thence she seeks the prey, and her eyes behold far off.

27ਕੀ ਉਕਾਬ ਤੇਰੇ ਹੁਕਮ ਨਾਲ ਉੱਚਾ ਉਡਦਾ ਹੈ ਅਤੇ ਉੱਚੇ ਪਾਸੇ ਆਪਣਾ ਆਲ੍ਹਣਾ ਬਣਾਉਂਦਾ ਹੈ?

28ਇਹ ਇੱਕ ਚੱਟਾਨ ਉੱਤੇ ਵੱਸਦਾ ਹੈ ਅਤੇ ਰਾਤ ਨੂੰ ਉੱਥੇ ਰਹਿੰਦਾ ਹੈ; ਇੱਕ ਉੱਚੀ ਚਟਾਨ ਇਸਦਾ ਘਰ ਹੈ।

29ਉੱਥੋਂ ਇਹ ਭੋਜਨ ਲੱਭਦਾ ਹੈ; ਇਸ ਦੀਆਂ ਅੱਖਾਂ ਇਸ ਨੂੰ ਦੂਰੋਂ ਖੋਜਦੀਆਂ ਹਨ।

30ਇਸ ਦੇ ਬੱਚੇ ਲਹੂ ਉੱਤੇ ਦਾਅਵਤ ਕਰਦੇ ਹਨ, ਅਤੇ ਜਿੱਥੇ ਲੋਥ ਹੁੰਦੀ ਹੈ, ਉਹ ਉੱਥੇ ਹੀ ਹੁੰਦੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.