ਅੱਯੋਬ 39

ਇਹ ਇੱਕ ਚੱਟਾਨ ਉੱਤੇ ਵੱਸਦਾ ਹੈ ਅਤੇ ਰਾਤ ਨੂੰ ਉੱਥੇ ਰਹਿੰਦਾ ਹੈ; ਇੱਕ ਉੱਚੀ ਚਟਾਨ ਇਸਦਾ ਘਰ ਹੈ।

Job 39:28 (UKJV) She dwells and abides on the rock, upon the crag of the rock, and the strong place.

26“ਕੀ ਬਾਜ਼ ਤੁਹਾਡੀ ਬੁੱਧੀ ਨਾਲ ਉੱਡਦਾ ਹੈ ਅਤੇ ਦੱਖਣ ਵੱਲ ਆਪਣੇ ਖੰਭ ਫੈਲਾਉਂਦਾ ਹੈ?

27ਕੀ ਉਕਾਬ ਤੇਰੇ ਹੁਕਮ ਨਾਲ ਉੱਚਾ ਉਡਦਾ ਹੈ ਅਤੇ ਉੱਚੇ ਪਾਸੇ ਆਪਣਾ ਆਲ੍ਹਣਾ ਬਣਾਉਂਦਾ ਹੈ?

28ਇਹ ਇੱਕ ਚੱਟਾਨ ਉੱਤੇ ਵੱਸਦਾ ਹੈ ਅਤੇ ਰਾਤ ਨੂੰ ਉੱਥੇ ਰਹਿੰਦਾ ਹੈ; ਇੱਕ ਉੱਚੀ ਚਟਾਨ ਇਸਦਾ ਘਰ ਹੈ।

29ਉੱਥੋਂ ਇਹ ਭੋਜਨ ਲੱਭਦਾ ਹੈ; ਇਸ ਦੀਆਂ ਅੱਖਾਂ ਇਸ ਨੂੰ ਦੂਰੋਂ ਖੋਜਦੀਆਂ ਹਨ।

30ਇਸ ਦੇ ਬੱਚੇ ਲਹੂ ਉੱਤੇ ਦਾਅਵਤ ਕਰਦੇ ਹਨ, ਅਤੇ ਜਿੱਥੇ ਲੋਥ ਹੁੰਦੀ ਹੈ, ਉਹ ਉੱਥੇ ਹੀ ਹੁੰਦੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.