3ਉਹ ਝੁਕਦੀਆਂ ਹਨ ਅਤੇ ਆਪਣੇ ਬੱਚੇ ਪੈਦਾ ਕਰਦੀਆਂ ਹਨ; ਉਹਨਾਂ ਦੀ ਪੀੜ ਦੂਰ ਹੋ ਜਾਂਦੀ ਹੈ।
4ਉਹਨਾਂ ਦੇ ਬੱਚੇ ਵਧਦੇ-ਫੁੱਲਦੇ ਹਨ ਅਤੇ ਜੰਗਲਾਂ ਵਿੱਚ ਮਜ਼ਬੂਤ ਹੁੰਦੇ ਹਨ; ਉਹ ਚਲੇ ਜਾਂਦੇ ਹਨ ਅਤੇ ਵਾਪਸ ਨਹੀਂ ਆਉਂਦੇ।
5“ਕਿਸ ਨੇ ਜੰਗਲੀ ਗਧੇ ਨੂੰ ਅਜ਼ਾਦ ਕੀਤਾ? ਕਿਸ ਨੇ ਉਸ ਦੀਆਂ ਰੱਸੀਆਂ ਖੋਲ੍ਹੀਆਂ?
6ਮੈਂ ਉਜਾੜ ਜ਼ਮੀਨ ਉਹਨਾਂ ਦੇ ਰਹਿਣ ਲਈ ਦਿੱਤੀ, ਅਤੇ ਉਹਨਾਂ ਨੂੰ ਕਲਰੀ ਧਰਤੀ ਉੱਤੇ ਘਰ ਦਿੱਤਾ।
7ਇਹ ਨਗਰ ਦੇ ਹਗਾਂਮੇ ਤੇ ਹੱਸਦਾ ਹੈ; ਇਹ ਹੱਕਣ ਵਾਲਿਆਂ ਦੀ ਆਵਾਜ਼ ਨਹੀਂ ਸੁਣਦਾ।