ਅੱਯੋਬ 39

“ਕੀ ਜੰਗਲੀ ਬਲਦ ਤੁਹਾਡੀ ਸੇਵਾ ਕਰਨ ਲਈ ਸਹਿਮਤ ਹੋਵੇਗਾ? ਕੀ ਇਹ ਰਾਤ ਨੂੰ ਤੁਹਾਡੀ ਖੁਰਲੀ ਕੋਲ ਰਹੇਗਾ?

Job 39:9 (UKJV) Will the unicorn be willing to serve you, or abide by your crib?

7ਇਹ ਨਗਰ ਦੇ ਹਗਾਂਮੇ ਤੇ ਹੱਸਦਾ ਹੈ; ਇਹ ਹੱਕਣ ਵਾਲਿਆਂ ਦੀ ਆਵਾਜ਼ ਨਹੀਂ ਸੁਣਦਾ।

8ਇਹ ਆਪਣੀ ਚਰਾਗਾਹ ਲਈ ਪਹਾੜੀਆਂ ਨੂੰ ਘੇਰਦਾ ਹੈ ਅਤੇ ਹਰ ਇੱਕ ਹਰੀ ਚੀਜ਼ ਦੀ ਖੋਜ ਕਰਦਾ ਹੈ।

9“ਕੀ ਜੰਗਲੀ ਬਲਦ ਤੁਹਾਡੀ ਸੇਵਾ ਕਰਨ ਲਈ ਸਹਿਮਤ ਹੋਵੇਗਾ? ਕੀ ਇਹ ਰਾਤ ਨੂੰ ਤੁਹਾਡੀ ਖੁਰਲੀ ਕੋਲ ਰਹੇਗਾ?

10ਕੀ ਤੂੰ ਇਸ ਨੂੰ ਕੜੇ ਨਾਲ ਫੜ ਸਕਦੇ ਹੈ? ਕੀ ਇਹ ਤੁਹਾਡੇ ਪਿੱਛੇ-ਪਿੱਛੇ ਵਾਦੀਆਂ ਵਿੱਚ ਚੱਲੇਗਾ?

11ਕੀ ਤੂੰ ਇਸਦੀ ਵੱਡੀ ਤਾਕਤ ਲਈ ਇਸ ਤੇ ਭਰੋਸਾ ਕਰੇਗਾ? ਕੀ ਤੂੰ ਆਪਣਾ ਭਾਰਾ ਕੰਮ ਉਸ ਦੇ ਉੱਤੇ ਛੱਡੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.