6ਮੈਂ ਉਜਾੜ ਜ਼ਮੀਨ ਉਹਨਾਂ ਦੇ ਰਹਿਣ ਲਈ ਦਿੱਤੀ, ਅਤੇ ਉਹਨਾਂ ਨੂੰ ਕਲਰੀ ਧਰਤੀ ਉੱਤੇ ਘਰ ਦਿੱਤਾ।
7ਇਹ ਨਗਰ ਦੇ ਹਗਾਂਮੇ ਤੇ ਹੱਸਦਾ ਹੈ; ਇਹ ਹੱਕਣ ਵਾਲਿਆਂ ਦੀ ਆਵਾਜ਼ ਨਹੀਂ ਸੁਣਦਾ।
8ਇਹ ਆਪਣੀ ਚਰਾਗਾਹ ਲਈ ਪਹਾੜੀਆਂ ਨੂੰ ਘੇਰਦਾ ਹੈ ਅਤੇ ਹਰ ਇੱਕ ਹਰੀ ਚੀਜ਼ ਦੀ ਖੋਜ ਕਰਦਾ ਹੈ।
9“ਕੀ ਜੰਗਲੀ ਬਲਦ ਤੁਹਾਡੀ ਸੇਵਾ ਕਰਨ ਲਈ ਸਹਿਮਤ ਹੋਵੇਗਾ? ਕੀ ਇਹ ਰਾਤ ਨੂੰ ਤੁਹਾਡੀ ਖੁਰਲੀ ਕੋਲ ਰਹੇਗਾ?
10ਕੀ ਤੂੰ ਇਸ ਨੂੰ ਕੜੇ ਨਾਲ ਫੜ ਸਕਦੇ ਹੈ? ਕੀ ਇਹ ਤੁਹਾਡੇ ਪਿੱਛੇ-ਪਿੱਛੇ ਵਾਦੀਆਂ ਵਿੱਚ ਚੱਲੇਗਾ?