17ਇਸ ਦੀ ਪੂਛ ਦਿਆਰ ਵਾਂਗ ਹਿਲਾਉਂਦਾ ਹੈ; ਇਸ ਦੇ ਪੱਟਾਂ ਦੀਆਂ ਨਾੜਾ ਇੱਕ ਦੂਸਰੇ ਨਾਲ ਮਿਲੀਆਂ ਹੁੰਦੀਆ ਹਨ।
18ਇਸ ਦੀਆਂ ਹੱਡੀਆਂ ਪਿੱਤਲ ਦੀਆਂ ਨਾਲੀਆਂ ਹਨ, ਇਸ ਦੇ ਅੰਗ ਲੋਹੇ ਦੇ ਅਰਲਾਂ ਵਰਗੇ ਹਨ।
19ਇਹ ਪਰਮੇਸ਼ਵਰ ਦੇ ਕੰਮਾਂ ਦਾ ਅਰੰਭ ਹੈ, ਫਿਰ ਵੀ ਇਸਦਾ ਨਿਰਮਾਤਾ ਆਪਣੀ ਤਲਵਾਰ ਨਾਲ ਇਸ ਤੱਕ ਪਹੁੰਚ ਸਕਦਾ ਹੈ।
20ਪਹਾੜੀਆਂ ਉਸ ਲਈ ਆਪਣੀ ਉਪਜ ਲਿਆਉਂਦੀਆਂ ਹਨ, ਅਤੇ ਸਾਰੇ ਜੰਗਲੀ ਜਾਨਵਰ ਨੇੜੇ ਖੇਡਦੇ ਹਨ।
21ਇਹ ਕਮਲ ਦੇ ਪੌਦਿਆਂ ਦੇ ਹੇਠਾਂ ਲੇਟ ਜਾਦਾਂ ਹੈ, ਜੋ ਦਲਦਲ ਵਿੱਚ ਕਾਨਾ ਦੇ ਵਿਚਕਾਰ ਲੁਕਿਆ ਹੋਇਆ ਹੈ।