ਅੱਯੋਬ 40

ਇਸ ਦੀ ਪੂਛ ਦਿਆਰ ਵਾਂਗ ਹਿਲਾਉਂਦਾ ਹੈ; ਇਸ ਦੇ ਪੱਟਾਂ ਦੀਆਂ ਨਾੜਾ ਇੱਕ ਦੂਸਰੇ ਨਾਲ ਮਿਲੀਆਂ ਹੁੰਦੀਆ ਹਨ।

Job 40:17 (UKJV) He moves his tail like a cedar: the sinews of his stones are wrapped together.

15“ਦਰਿਆ ਘੋੜੇ ਨੂੰ ਵੇਖੋ, ਜੋ ਮੈਂ ਤੇਰੇ ਨਾਲ ਬਣਾਇਆ ਅਤੇ ਜੋ ਬਲਦ ਵਾਂਗ ਘਾਹ ਖਾਂਦਾ ਹੈ।

16ਇਸ ਦੇ ਕਮਰ ਵਿੱਚ ਕਿੰਨੀ ਤਾਕਤ ਹੈ, ਇਸ ਦੇ ਢਿੱਡ ਦੇ ਪੱਠਿਆਂ ਵਿੱਚ ਜ਼ੋਰ ਹੈ!

17ਇਸ ਦੀ ਪੂਛ ਦਿਆਰ ਵਾਂਗ ਹਿਲਾਉਂਦਾ ਹੈ; ਇਸ ਦੇ ਪੱਟਾਂ ਦੀਆਂ ਨਾੜਾ ਇੱਕ ਦੂਸਰੇ ਨਾਲ ਮਿਲੀਆਂ ਹੁੰਦੀਆ ਹਨ।

18ਇਸ ਦੀਆਂ ਹੱਡੀਆਂ ਪਿੱਤਲ ਦੀਆਂ ਨਾਲੀਆਂ ਹਨ, ਇਸ ਦੇ ਅੰਗ ਲੋਹੇ ਦੇ ਅਰਲਾਂ ਵਰਗੇ ਹਨ।

19ਇਹ ਪਰਮੇਸ਼ਵਰ ਦੇ ਕੰਮਾਂ ਦਾ ਅਰੰਭ ਹੈ, ਫਿਰ ਵੀ ਇਸਦਾ ਨਿਰਮਾਤਾ ਆਪਣੀ ਤਲਵਾਰ ਨਾਲ ਇਸ ਤੱਕ ਪਹੁੰਚ ਸਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.