ਅੱਯੋਬ 40

“ਦਰਿਆ ਘੋੜੇ ਨੂੰ ਵੇਖੋ, ਜੋ ਮੈਂ ਤੇਰੇ ਨਾਲ ਬਣਾਇਆ ਅਤੇ ਜੋ ਬਲਦ ਵਾਂਗ ਘਾਹ ਖਾਂਦਾ ਹੈ।

Job 40:15 (UKJV) Behold now behemoth, which I made with you; he eats grass as an ox.

13ਉਹਨਾਂ ਸਾਰਿਆਂ ਨੂੰ ਇਕੱਠੇ ਮਿੱਟੀ ਵਿੱਚ ਦੱਬ ਦੇ; ਕਬਰ ਵਿੱਚ ਉਹਨਾਂ ਦੇ ਮੂੰਹ ਢੱਕ ਦੇ।

14ਫਿਰ ਮੈਂ ਖੁਦ ਮੰਨ ਲਵਾਂਗਾ ਕਿ ਤੇਰਾ ਸੱਜਾ ਹੱਥ ਤੈਨੂੰ ਬਚਾ ਸਕਦਾ ਹੈ।

15“ਦਰਿਆ ਘੋੜੇ ਨੂੰ ਵੇਖੋ, ਜੋ ਮੈਂ ਤੇਰੇ ਨਾਲ ਬਣਾਇਆ ਅਤੇ ਜੋ ਬਲਦ ਵਾਂਗ ਘਾਹ ਖਾਂਦਾ ਹੈ।

16ਇਸ ਦੇ ਕਮਰ ਵਿੱਚ ਕਿੰਨੀ ਤਾਕਤ ਹੈ, ਇਸ ਦੇ ਢਿੱਡ ਦੇ ਪੱਠਿਆਂ ਵਿੱਚ ਜ਼ੋਰ ਹੈ!

17ਇਸ ਦੀ ਪੂਛ ਦਿਆਰ ਵਾਂਗ ਹਿਲਾਉਂਦਾ ਹੈ; ਇਸ ਦੇ ਪੱਟਾਂ ਦੀਆਂ ਨਾੜਾ ਇੱਕ ਦੂਸਰੇ ਨਾਲ ਮਿਲੀਆਂ ਹੁੰਦੀਆ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.