ਅੱਯੋਬ 41

ਕੋਈ ਵੀ ਇਸ ਨੂੰ ਜਗਾਉਣ ਲਈ ਇੰਨਾ ਕਰੜਾ ਨਹੀਂ ਹੈ। ਤਾਂ ਮੇਰੇ ਵਿਰੁੱਧ ਕੌਣ ਖੜ੍ਹਾ ਹੋ ਸਕਦਾ ਹੈ?

Job 41:10 (UKJV) None is so fierce that dare stir him up: who then is able to stand before me?

8ਜੇ ਤੂੰ ਇਸ ਉੱਤੇ ਹੱਥ ਰੱਖੇ, ਤੂੰ ਸੰਘਰਸ਼ ਨੂੰ ਯਾਦ ਰੱਖੇਗਾ ਦੁਬਾਰਾ ਕਦੇ ਨਹੀਂ ਕਰੇਗਾ!

9ਉਸਨੂੰ ਫੜਨ ਦੀ ਆਸ ਰੱਖਣੀ ਵਿਅਰਥ ਹੈ; ਉਸਨੂੰ ਵੇਖਦਿਆਂ ਹੀ ਜੀਅ ਕੱਚਾ ਪੈ ਜਾਂਦਾ ਹੈ।

10ਕੋਈ ਵੀ ਇਸ ਨੂੰ ਜਗਾਉਣ ਲਈ ਇੰਨਾ ਕਰੜਾ ਨਹੀਂ ਹੈ। ਤਾਂ ਮੇਰੇ ਵਿਰੁੱਧ ਕੌਣ ਖੜ੍ਹਾ ਹੋ ਸਕਦਾ ਹੈ?

11ਮੇਰੇ ਵਿਰੁੱਧ ਕਿਸ ਨੇ ਦਾਅਵਾ ਕੀਤਾ ਹੈ ਕਿ ਮੈਨੂੰ ਭੁਗਤਾਨ ਕਰਨਾ ਚਾਹੀਦਾ ਹੈ? ਅਕਾਸ਼ ਦੇ ਹੇਠਾਂ ਸਭ ਕੁਝ ਮੇਰਾ ਹੈ।

12“ਮੈਂ ਲਿਵਯਾਥਾਨ ਦੇ ਅੰਗ, ਇਸਦੀ ਤਾਕਤ ਅਤੇ ਇਸ ਦੇ ਸੁੰਦਰ ਰੂਪ ਬਾਰੇ ਗੱਲ ਕਰਨ ਵਿੱਚ ਅਸਫ਼ਲ ਨਹੀਂ ਹੋਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.