ਅੱਯੋਬ 41

ਉਹ ਇੱਕ-ਦੂਜੇ ਨਾਲ-ਨਾਲ ਜੁੜੇ ਹੋਏ ਹਨ; ਉਹ ਇਕੱਠੇ ਜੁੜੇ ਹੋਏ ਹਨ ਅਤੇ ਵੱਖ ਨਹੀਂ ਕੀਤੇ ਜਾ ਸਕਦੇ ਹਨ।

Job 41:17 (UKJV) They are joined one to another, they stick together, that they cannot be sundered.

15ਉਸਦੇ ਛਿਲਕੇ ਦੀਆਂ ਧਾਰੀਆਂ ਉਸਦਾ ਘਮੰਡ ਹਨ ਇਹ ਕੱਸ ਕੇ ਮੋਹਰ ਨਾਲ ਜੋੜੀਆਂ ਗਈਆਂ ਹਨ;

16ਉਹ ਇੱਕ ਦੂਸਰੇ ਦੇ ਐਨੇ ਨੇੜੇ ਹਨ ਕਿ ਕੋਈ ਹਵਾ ਵਿਚਕਾਰ ਨਹੀਂ ਲੰਘ ਸਕਦੀ।

17ਉਹ ਇੱਕ-ਦੂਜੇ ਨਾਲ-ਨਾਲ ਜੁੜੇ ਹੋਏ ਹਨ; ਉਹ ਇਕੱਠੇ ਜੁੜੇ ਹੋਏ ਹਨ ਅਤੇ ਵੱਖ ਨਹੀਂ ਕੀਤੇ ਜਾ ਸਕਦੇ ਹਨ।

18ਇਸ ਦੇ ਛਿੱਕਣ ਨਾਲ ਰੌਸ਼ਨੀ ਦੀਆਂ ਲਪਟਾਂ ਨਿਕਲਦੀਆਂ ਹਨ; ਇਸ ਦੀਆਂ ਅੱਖਾਂ ਸਵੇਰ ਦੀਆਂ ਕਿਰਨਾਂ ਵਰਗੀਆਂ ਹਨ।

19ਇਸ ਦੇ ਮੂੰਹ ਵਿੱਚੋਂ ਲਾਟਾਂ ਦੀ ਧਾਰਾ; ਅੱਗ ਦੀਆਂ ਚੰਗਿਆੜੀਆਂ ਨਿਕਲਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.