ਅੱਯੋਬ 41

ਇਹ ਆਪਣੇ ਪਿੱਛੇ ਇੱਕ ਚਮਕਦਾਰ ਰਾਹ ਛੱਡਦਾ ਹੈ; ਕੋਈ ਸੋਚੇਗਾ ਕਿ ਡੂੰਘਾਈ ਉੱਤੇ ਚਿੱਟੇ ਵਾਲ ਆਏ ਹੋਣ।

Job 41:32 (UKJV) He makes a path to shine after him; one would think the deep to be hoary.

30ਇਸ ਦੇ ਹੇਠਲੇ ਪਾਸੇ ਤੇਜ਼ ਠੀਕਰਿਆਂ ਵਰਗਾ ਹੈ, ਇਸ ਤਰ੍ਹਾਂ ਲਗਦਾ ਜਿਵੇਂ ਚਿੱਕੜ ਉੱਤੇ ਫਲ੍ਹਾਂ ਫੇਰਦਾ ਹੈ।

31ਉਹ ਸਾਗਰ ਨੂੰ ਪਾਣੀ ਵਾਂਗ ਉਬਾਲਦਾ ਹੈ ਅਤੇ ਸਮੁੰਦਰ ਨੂੰ ਅਤਰ ਦੇ ਬਰਤਨ ਵਾਂਗ ਭੜਕਾਉਂਦਾ ਹੈ।

32ਇਹ ਆਪਣੇ ਪਿੱਛੇ ਇੱਕ ਚਮਕਦਾਰ ਰਾਹ ਛੱਡਦਾ ਹੈ; ਕੋਈ ਸੋਚੇਗਾ ਕਿ ਡੂੰਘਾਈ ਉੱਤੇ ਚਿੱਟੇ ਵਾਲ ਆਏ ਹੋਣ।

33ਧਰਤੀ ਉੱਤੇ ਕੋਈ ਵੀ ਇਸ ਦੇ ਬਰਾਬਰ ਨਹੀਂ ਹੈ, ਉਹ ਬਿਨ੍ਹਾਂ ਡਰ ਤੋਂ ਸਿਰਜਿਆ ਗਿਆ ਹੈ।

34ਉਹ ਹਰੇਕ ਹੰਕਾਰੀ ਨੂੰ ਵੇਖਦਾ ਹੈ; ਉਹ ਸਾਰੇ ਹੰਕਾਰੀ ਲੋਕਾਂ ਦਾ ਰਾਜਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.