29ਲਾਠੀਆਂ ਉਸ ਲਈ ਸੁੱਕੇ ਹੋਏ ਕਾਨੇ ਵਰਗੀਆਂ ਹਨ; ਬਰਛੇ ਦੀ ਆਵਾਜ਼ ਸੁਣ ਕੇ ਉਹ ਹੱਸਣ ਲੱਗ ਪੈਂਦਾ ਹੈ।
30ਇਸ ਦੇ ਹੇਠਲੇ ਪਾਸੇ ਤੇਜ਼ ਠੀਕਰਿਆਂ ਵਰਗਾ ਹੈ, ਇਸ ਤਰ੍ਹਾਂ ਲਗਦਾ ਜਿਵੇਂ ਚਿੱਕੜ ਉੱਤੇ ਫਲ੍ਹਾਂ ਫੇਰਦਾ ਹੈ।
31ਉਹ ਸਾਗਰ ਨੂੰ ਪਾਣੀ ਵਾਂਗ ਉਬਾਲਦਾ ਹੈ ਅਤੇ ਸਮੁੰਦਰ ਨੂੰ ਅਤਰ ਦੇ ਬਰਤਨ ਵਾਂਗ ਭੜਕਾਉਂਦਾ ਹੈ।
32ਇਹ ਆਪਣੇ ਪਿੱਛੇ ਇੱਕ ਚਮਕਦਾਰ ਰਾਹ ਛੱਡਦਾ ਹੈ; ਕੋਈ ਸੋਚੇਗਾ ਕਿ ਡੂੰਘਾਈ ਉੱਤੇ ਚਿੱਟੇ ਵਾਲ ਆਏ ਹੋਣ।
33ਧਰਤੀ ਉੱਤੇ ਕੋਈ ਵੀ ਇਸ ਦੇ ਬਰਾਬਰ ਨਹੀਂ ਹੈ, ਉਹ ਬਿਨ੍ਹਾਂ ਡਰ ਤੋਂ ਸਿਰਜਿਆ ਗਿਆ ਹੈ।