ਅੱਯੋਬ 41

ਲਾਠੀਆਂ ਉਸ ਲਈ ਸੁੱਕੇ ਹੋਏ ਕਾਨੇ ਵਰਗੀਆਂ ਹਨ; ਬਰਛੇ ਦੀ ਆਵਾਜ਼ ਸੁਣ ਕੇ ਉਹ ਹੱਸਣ ਲੱਗ ਪੈਂਦਾ ਹੈ।

Job 41:29 (UKJV) Darts are counted as stubble: he laughs at the shaking of a spear.

27ਉਹ ਦੇ ਸਾਹਮਣੇ ਲੋਹਾ ਤੂੜੀ ਵਾਂਗ ਅਤੇ ਪਿੱਤਲ ਸੜੀ ਹੋਈ ਲੱਕੜ ਵਾਂਗ ਹੈ।

28ਤੀਰ ਇਸ ਨੂੰ ਦੌੜਾ ਨਹੀਂ ਸਕਦੇ; ਗੁਲੇਲ ਦੇ ਪੱਥਰ ਇਸ ਲਈ ਤਿਣਕੇ ਦੇ ਪੱਥਰ ਵਰਗੇ ਹਨ।

29ਲਾਠੀਆਂ ਉਸ ਲਈ ਸੁੱਕੇ ਹੋਏ ਕਾਨੇ ਵਰਗੀਆਂ ਹਨ; ਬਰਛੇ ਦੀ ਆਵਾਜ਼ ਸੁਣ ਕੇ ਉਹ ਹੱਸਣ ਲੱਗ ਪੈਂਦਾ ਹੈ।

30ਇਸ ਦੇ ਹੇਠਲੇ ਪਾਸੇ ਤੇਜ਼ ਠੀਕਰਿਆਂ ਵਰਗਾ ਹੈ, ਇਸ ਤਰ੍ਹਾਂ ਲਗਦਾ ਜਿਵੇਂ ਚਿੱਕੜ ਉੱਤੇ ਫਲ੍ਹਾਂ ਫੇਰਦਾ ਹੈ।

31ਉਹ ਸਾਗਰ ਨੂੰ ਪਾਣੀ ਵਾਂਗ ਉਬਾਲਦਾ ਹੈ ਅਤੇ ਸਮੁੰਦਰ ਨੂੰ ਅਤਰ ਦੇ ਬਰਤਨ ਵਾਂਗ ਭੜਕਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.