ਅੱਯੋਬ 6

“ਕੋਈ ਵੀ ਵਿਅਕਤੀ ਜੋ ਕਿਸੇ ਦੋਸਤ ਤੋਂ ਦਿਆਲਗੀ ਨੂੰ ਰੋਕਦਾ ਹੈ ਸਰਵਸ਼ਕਤੀਮਾਨ ਦੇ ਡਰ ਨੂੰ ਤਿਆਗ ਦਿੰਦਾ ਹੈ।

Job 6:14 (UKJV) To him that is afflicted pity should be showed from his friend; but he forsakes the fear of the Almighty.

12ਕੀ ਮੇਰੇ ਕੋਲ ਪੱਥਰ ਦੀ ਤਾਕਤ ਹੈ? ਕੀ ਮੇਰਾ ਮਾਸ ਪਿੱਤਲ ਦਾ ਹੈ?

13ਕੀ ਮੇਰੇ ਕੋਲ ਆਪਣੀ ਮਦਦ ਕਰਨ ਦੀ ਕੋਈ ਸ਼ਕਤੀ ਹੈ, ਹੁਣ ਇਹ ਸਫਲਤਾ ਮੇਰੇ ਤੋਂ ਦੂਰ ਹੋ ਗਈ ਹੈ?

14“ਕੋਈ ਵੀ ਵਿਅਕਤੀ ਜੋ ਕਿਸੇ ਦੋਸਤ ਤੋਂ ਦਿਆਲਗੀ ਨੂੰ ਰੋਕਦਾ ਹੈ ਸਰਵਸ਼ਕਤੀਮਾਨ ਦੇ ਡਰ ਨੂੰ ਤਿਆਗ ਦਿੰਦਾ ਹੈ।

15ਪਰ ਮੇਰੇ ਭਰਾ ਰੁਕ-ਰੁਕ ਕੇ ਵਹਿਣ ਵਾਲੀਆਂ ਨਦੀਆਂ ਵਾਂਗ ਅਟੁੱਟ ਹਨ, ਉਹਨਾਂ ਨਦੀਆਂ ਵਾਂਗ ਜੋ ਵਹਿ ਜਾਂਦੀਆਂ ਹਨ

16ਜਦੋਂ ਬਰਫ਼ ਪਿਘਲਣ ਨਾਲ ਹਨੇਰਾ ਹੋ ਜਾਂਦਾ ਹੈ ਅਤੇ ਪਿਘਲਦੀ ਬਰਫ਼ ਨਾਲ ਛੁੱਪ ਜਾਂਦਾ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.