ਅੱਯੋਬ 6

ਕੀ ਮੇਰੇ ਕੋਲ ਪੱਥਰ ਦੀ ਤਾਕਤ ਹੈ? ਕੀ ਮੇਰਾ ਮਾਸ ਪਿੱਤਲ ਦਾ ਹੈ?

Job 6:12 (UKJV) Is my strength the strength of stones? or is my flesh of brass?

10ਤਦ ਅਜੇ ਵੀ ਇਹ ਮੇਰੀ ਤਸੱਲੀ ਹੁੰਦੀ, ਮੈਂ ਬੇਅੰਤ ਦਰਦ ਵਿੱਚ ਵੀ ਕੁੱਦ ਉੱਠਦਾ, ਕਿ ਮੈਂ ਪਵਿੱਤਰ ਪੁਰਖ ਦੇ ਸ਼ਬਦਾਂ ਦਾ ਵਿਰੋਧ ਨਹੀਂ ਕੀਤਾ ਸੀ।

11“ਮੇਰੇ ਕੋਲ ਕਿਹੜੀ ਤਾਕਤ ਹੈ, ਜਿਸ ਦੀ ਮੈਨੂੰ ਅਜੇ ਵੀ ਉਮੀਦ ਕਰਨੀ ਚਾਹੀਦੀ ਹੈ? ਜਾਂ ਮੇਰਾ ਅੰਤ ਕੀ ਹੋਵੇਗਾ ਜੋ ਮੈਂ ਸਬਰ ਕਰਾ?

12ਕੀ ਮੇਰੇ ਕੋਲ ਪੱਥਰ ਦੀ ਤਾਕਤ ਹੈ? ਕੀ ਮੇਰਾ ਮਾਸ ਪਿੱਤਲ ਦਾ ਹੈ?

13ਕੀ ਮੇਰੇ ਕੋਲ ਆਪਣੀ ਮਦਦ ਕਰਨ ਦੀ ਕੋਈ ਸ਼ਕਤੀ ਹੈ, ਹੁਣ ਇਹ ਸਫਲਤਾ ਮੇਰੇ ਤੋਂ ਦੂਰ ਹੋ ਗਈ ਹੈ?

14“ਕੋਈ ਵੀ ਵਿਅਕਤੀ ਜੋ ਕਿਸੇ ਦੋਸਤ ਤੋਂ ਦਿਆਲਗੀ ਨੂੰ ਰੋਕਦਾ ਹੈ ਸਰਵਸ਼ਕਤੀਮਾਨ ਦੇ ਡਰ ਨੂੰ ਤਿਆਗ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.