ਅੱਯੋਬ 6

“ਪਰ ਹੁਣ ਕਿਰਪਾ ਕਰੋ ਅਤੇ ਮੇਰੇ ਵੱਲ ਵੇਖੋ। ਕੀ ਮੈਂ ਤੁਹਾਡੇ ਮੂੰਹ ਉੱਤੇ ਝੂਠ ਬੋਲਾਂਗਾ?

Job 6:28 (UKJV) Now therefore be content, look upon me; for it is evident unto you if I lie.

26ਕੀ ਤੁਹਾਡਾ ਮਤਲਬ ਮੇਰੇ ਸ਼ਬਦਾਂ ਨੂੰ ਠੀਕ ਕਰਨਾ, ਅਤੇ ਮੇਰੇ ਨਿਰਾਸ਼ ਸ਼ਬਦਾਂ ਨੂੰ ਹਵਾ ਵਾਂਗ ਸਮਝਣਾ ਹੈ?

27ਤੁਸੀਂ ਯਤੀਮਾਂ ਲਈ ਪਰਚੀਆਂ ਪਾਉਂਦੇ, ਅਤੇ ਆਪਣੇ ਦੋਸਤ ਨੂੰ ਬਦਲ ਦਿਓਗੇ।

28“ਪਰ ਹੁਣ ਕਿਰਪਾ ਕਰੋ ਅਤੇ ਮੇਰੇ ਵੱਲ ਵੇਖੋ। ਕੀ ਮੈਂ ਤੁਹਾਡੇ ਮੂੰਹ ਉੱਤੇ ਝੂਠ ਬੋਲਾਂਗਾ?

29ਹੌਂਸਲਾ ਰੱਖੋ, ਬੇਇਨਸਾਫ਼ੀ ਨਾ ਕਰੋ; ਮੁੜ ਵਿਚਾਰ ਕਰੋ, ਕਿਉਂਕਿ ਮੇਰੀ ਇਮਾਨਦਾਰੀ ਦਾਅ ਤੇ ਹੈ।

30ਕੀ ਮੇਰੇ ਬੁੱਲ੍ਹਾਂ ਉੱਤੇ ਕੋਈ ਬੁਰਾਈ ਹੈ? ਕੀ ਮੇਰਾ ਮੂੰਹ ਬੁਰਿਆਈ ਨੂੰ ਨਹੀਂ ਜਾਣ ਸਕਦਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.