ਅੱਯੋਬ 6

ਤੁਸੀਂ ਯਤੀਮਾਂ ਲਈ ਪਰਚੀਆਂ ਪਾਉਂਦੇ, ਅਤੇ ਆਪਣੇ ਦੋਸਤ ਨੂੰ ਬਦਲ ਦਿਓਗੇ।

Job 6:27 (UKJV) Yea, all of you overwhelm the fatherless, and all of you dig a pit for your friend.

25ਸੱਚੇ ਸ਼ਬਦ ਕਿੰਨੇ ਦੁੱਖਦਾਈ ਹਨ! ਪਰ ਤੁਹਾਡੀਆਂ ਦਲੀਲਾਂ ਕੀ ਸਾਬਤ ਕਰਦੀਆਂ ਹਨ?

26ਕੀ ਤੁਹਾਡਾ ਮਤਲਬ ਮੇਰੇ ਸ਼ਬਦਾਂ ਨੂੰ ਠੀਕ ਕਰਨਾ, ਅਤੇ ਮੇਰੇ ਨਿਰਾਸ਼ ਸ਼ਬਦਾਂ ਨੂੰ ਹਵਾ ਵਾਂਗ ਸਮਝਣਾ ਹੈ?

27ਤੁਸੀਂ ਯਤੀਮਾਂ ਲਈ ਪਰਚੀਆਂ ਪਾਉਂਦੇ, ਅਤੇ ਆਪਣੇ ਦੋਸਤ ਨੂੰ ਬਦਲ ਦਿਓਗੇ।

28“ਪਰ ਹੁਣ ਕਿਰਪਾ ਕਰੋ ਅਤੇ ਮੇਰੇ ਵੱਲ ਵੇਖੋ। ਕੀ ਮੈਂ ਤੁਹਾਡੇ ਮੂੰਹ ਉੱਤੇ ਝੂਠ ਬੋਲਾਂਗਾ?

29ਹੌਂਸਲਾ ਰੱਖੋ, ਬੇਇਨਸਾਫ਼ੀ ਨਾ ਕਰੋ; ਮੁੜ ਵਿਚਾਰ ਕਰੋ, ਕਿਉਂਕਿ ਮੇਰੀ ਇਮਾਨਦਾਰੀ ਦਾਅ ਤੇ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.