23ਜਾਂ ਮੈਨੂੰ ਦੁਸ਼ਮਣ ਦੇ ਹੱਥੋਂ ਛੁਡਾ, ਜਾਂ ਜ਼ਾਲਮਾਂ ਦੇ ਹੱਥੋਂ ਮੁੱਲ ਦੇ ਕੇ ਮੇਰਾ ਛੁਟਕਾਰਾ ਕਰਾਓ’?
24“ਮੈਨੂੰ ਸਿਖਾਓ ਅਤੇ ਮੈਂ ਚੁੱਪ ਹੋ ਜਾਵਾਂਗਾ; ਮੈਨੂੰ ਦਿਖਾਓ ਕਿ ਮੈਂ ਕਿੱਥੇ ਗਲਤ ਹਾਂ।
25ਸੱਚੇ ਸ਼ਬਦ ਕਿੰਨੇ ਦੁੱਖਦਾਈ ਹਨ! ਪਰ ਤੁਹਾਡੀਆਂ ਦਲੀਲਾਂ ਕੀ ਸਾਬਤ ਕਰਦੀਆਂ ਹਨ?
26ਕੀ ਤੁਹਾਡਾ ਮਤਲਬ ਮੇਰੇ ਸ਼ਬਦਾਂ ਨੂੰ ਠੀਕ ਕਰਨਾ, ਅਤੇ ਮੇਰੇ ਨਿਰਾਸ਼ ਸ਼ਬਦਾਂ ਨੂੰ ਹਵਾ ਵਾਂਗ ਸਮਝਣਾ ਹੈ?
27ਤੁਸੀਂ ਯਤੀਮਾਂ ਲਈ ਪਰਚੀਆਂ ਪਾਉਂਦੇ, ਅਤੇ ਆਪਣੇ ਦੋਸਤ ਨੂੰ ਬਦਲ ਦਿਓਗੇ।