ਅੱਯੋਬ 6

ਜਾਂ ਮੈਨੂੰ ਦੁਸ਼ਮਣ ਦੇ ਹੱਥੋਂ ਛੁਡਾ, ਜਾਂ ਜ਼ਾਲਮਾਂ ਦੇ ਹੱਥੋਂ ਮੁੱਲ ਦੇ ਕੇ ਮੇਰਾ ਛੁਟਕਾਰਾ ਕਰਾਓ’?

Job 6:23 (UKJV) Or, Deliver me from the enemy's hand? or, Redeem me from the hand of the mighty?

21ਹੁਣ ਤੁਸੀਂ ਵੀ ਕੋਈ ਮਦਦਗਾਰ ਸਾਬਤ ਨਹੀਂ ਹੋਏ; ਤੁਸੀਂ ਕੁਝ ਭਿਆਨਕ ਦੇਖਦੇ ਹੋ ਅਤੇ ਡਰਦੇ ਹੋ।

22ਕੀ ਮੈਂ ਕਦੇ ਕਿਹਾ ਹੈ, ‘ਮੈਨੂੰ ਕੁਝ ਦਿਓ, ਆਪਣੀ ਦੌਲਤ ਵਿੱਚੋਂ ਮੇਰੇ ਲਈ ਕੁਰਬਾਨੀ ਦਿਓ,

23ਜਾਂ ਮੈਨੂੰ ਦੁਸ਼ਮਣ ਦੇ ਹੱਥੋਂ ਛੁਡਾ, ਜਾਂ ਜ਼ਾਲਮਾਂ ਦੇ ਹੱਥੋਂ ਮੁੱਲ ਦੇ ਕੇ ਮੇਰਾ ਛੁਟਕਾਰਾ ਕਰਾਓ’?

24“ਮੈਨੂੰ ਸਿਖਾਓ ਅਤੇ ਮੈਂ ਚੁੱਪ ਹੋ ਜਾਵਾਂਗਾ; ਮੈਨੂੰ ਦਿਖਾਓ ਕਿ ਮੈਂ ਕਿੱਥੇ ਗਲਤ ਹਾਂ।

25ਸੱਚੇ ਸ਼ਬਦ ਕਿੰਨੇ ਦੁੱਖਦਾਈ ਹਨ! ਪਰ ਤੁਹਾਡੀਆਂ ਦਲੀਲਾਂ ਕੀ ਸਾਬਤ ਕਰਦੀਆਂ ਹਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.