19ਤੇਮਾ ਦੇ ਕਾਫ਼ਲੇ ਪਾਣੀ ਨੂੰ ਭਾਲਦੇ ਹਨ, ਸ਼ੀਬਾ ਦੇ ਵਪਾਰੀ ਆਸ ਨਾਲ ਦੇਖਦੇ ਹਨ।
20ਉਹ ਦੁੱਖੀ ਹਨ, ਕਿਉਂਕਿ ਉਹਨਾਂ ਨੂੰ ਭਰੋਸਾ ਸੀ; ਉਹ ਉੱਥੇ ਸਿਰਫ ਨਿਰਾਸ਼ ਹੋਣ ਲਈ ਪਹੁੰਚਦੇ ਹਨ।
21ਹੁਣ ਤੁਸੀਂ ਵੀ ਕੋਈ ਮਦਦਗਾਰ ਸਾਬਤ ਨਹੀਂ ਹੋਏ; ਤੁਸੀਂ ਕੁਝ ਭਿਆਨਕ ਦੇਖਦੇ ਹੋ ਅਤੇ ਡਰਦੇ ਹੋ।
22ਕੀ ਮੈਂ ਕਦੇ ਕਿਹਾ ਹੈ, ‘ਮੈਨੂੰ ਕੁਝ ਦਿਓ, ਆਪਣੀ ਦੌਲਤ ਵਿੱਚੋਂ ਮੇਰੇ ਲਈ ਕੁਰਬਾਨੀ ਦਿਓ,
23ਜਾਂ ਮੈਨੂੰ ਦੁਸ਼ਮਣ ਦੇ ਹੱਥੋਂ ਛੁਡਾ, ਜਾਂ ਜ਼ਾਲਮਾਂ ਦੇ ਹੱਥੋਂ ਮੁੱਲ ਦੇ ਕੇ ਮੇਰਾ ਛੁਟਕਾਰਾ ਕਰਾਓ’?