ਅੱਯੋਬ 6

ਉਹ ਦੁੱਖੀ ਹਨ, ਕਿਉਂਕਿ ਉਹਨਾਂ ਨੂੰ ਭਰੋਸਾ ਸੀ; ਉਹ ਉੱਥੇ ਸਿਰਫ ਨਿਰਾਸ਼ ਹੋਣ ਲਈ ਪਹੁੰਚਦੇ ਹਨ।

Job 6:20 (UKJV) They were confounded because they had hoped; they came thither, and were ashamed.

18ਕਾਫ਼ਲੇ ਆਪਣੇ ਰਾਹਾਂ ਤੋਂ ਹਟ ਜਾਂਦੇ ਹਨ; ਉਹ ਉਜਾੜ ਵਿੱਚ ਜਾ ਕੇ ਨਾਸ ਹੋ ਜਾਂਦੇ ਹਨ।

19ਤੇਮਾ ਦੇ ਕਾਫ਼ਲੇ ਪਾਣੀ ਨੂੰ ਭਾਲਦੇ ਹਨ, ਸ਼ੀਬਾ ਦੇ ਵਪਾਰੀ ਆਸ ਨਾਲ ਦੇਖਦੇ ਹਨ।

20ਉਹ ਦੁੱਖੀ ਹਨ, ਕਿਉਂਕਿ ਉਹਨਾਂ ਨੂੰ ਭਰੋਸਾ ਸੀ; ਉਹ ਉੱਥੇ ਸਿਰਫ ਨਿਰਾਸ਼ ਹੋਣ ਲਈ ਪਹੁੰਚਦੇ ਹਨ।

21ਹੁਣ ਤੁਸੀਂ ਵੀ ਕੋਈ ਮਦਦਗਾਰ ਸਾਬਤ ਨਹੀਂ ਹੋਏ; ਤੁਸੀਂ ਕੁਝ ਭਿਆਨਕ ਦੇਖਦੇ ਹੋ ਅਤੇ ਡਰਦੇ ਹੋ।

22ਕੀ ਮੈਂ ਕਦੇ ਕਿਹਾ ਹੈ, ‘ਮੈਨੂੰ ਕੁਝ ਦਿਓ, ਆਪਣੀ ਦੌਲਤ ਵਿੱਚੋਂ ਮੇਰੇ ਲਈ ਕੁਰਬਾਨੀ ਦਿਓ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.