ਅੱਯੋਬ 6

ਤੇਮਾ ਦੇ ਕਾਫ਼ਲੇ ਪਾਣੀ ਨੂੰ ਭਾਲਦੇ ਹਨ, ਸ਼ੀਬਾ ਦੇ ਵਪਾਰੀ ਆਸ ਨਾਲ ਦੇਖਦੇ ਹਨ।

Job 6:19 (UKJV) The troops of Tema looked, the companies of Sheba waited for them.

17ਪਰ ਉਹ ਸੁੱਕੇ ਮੌਸਮ ਵਿੱਚ ਵਹਿਣਾ ਬੰਦ ਕਰ ਦਿੰਦਾ ਹੈ, ਅਤੇ ਗਰਮੀ ਵਿੱਚ ਉਹ ਆਪਣੇ ਨਾਲਿਆਂ ਤੋਂ ਅਲੋਪ ਹੋ ਜਾਂਦੇ ਹਨ।

18ਕਾਫ਼ਲੇ ਆਪਣੇ ਰਾਹਾਂ ਤੋਂ ਹਟ ਜਾਂਦੇ ਹਨ; ਉਹ ਉਜਾੜ ਵਿੱਚ ਜਾ ਕੇ ਨਾਸ ਹੋ ਜਾਂਦੇ ਹਨ।

19ਤੇਮਾ ਦੇ ਕਾਫ਼ਲੇ ਪਾਣੀ ਨੂੰ ਭਾਲਦੇ ਹਨ, ਸ਼ੀਬਾ ਦੇ ਵਪਾਰੀ ਆਸ ਨਾਲ ਦੇਖਦੇ ਹਨ।

20ਉਹ ਦੁੱਖੀ ਹਨ, ਕਿਉਂਕਿ ਉਹਨਾਂ ਨੂੰ ਭਰੋਸਾ ਸੀ; ਉਹ ਉੱਥੇ ਸਿਰਫ ਨਿਰਾਸ਼ ਹੋਣ ਲਈ ਪਹੁੰਚਦੇ ਹਨ।

21ਹੁਣ ਤੁਸੀਂ ਵੀ ਕੋਈ ਮਦਦਗਾਰ ਸਾਬਤ ਨਹੀਂ ਹੋਏ; ਤੁਸੀਂ ਕੁਝ ਭਿਆਨਕ ਦੇਖਦੇ ਹੋ ਅਤੇ ਡਰਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.