ਅੱਯੋਬ 6

ਪਰ ਉਹ ਸੁੱਕੇ ਮੌਸਮ ਵਿੱਚ ਵਹਿਣਾ ਬੰਦ ਕਰ ਦਿੰਦਾ ਹੈ, ਅਤੇ ਗਰਮੀ ਵਿੱਚ ਉਹ ਆਪਣੇ ਨਾਲਿਆਂ ਤੋਂ ਅਲੋਪ ਹੋ ਜਾਂਦੇ ਹਨ।

Job 6:17 (UKJV) What time they wax warm, they vanish: when it is hot, they are consumed out of their place.

15ਪਰ ਮੇਰੇ ਭਰਾ ਰੁਕ-ਰੁਕ ਕੇ ਵਹਿਣ ਵਾਲੀਆਂ ਨਦੀਆਂ ਵਾਂਗ ਅਟੁੱਟ ਹਨ, ਉਹਨਾਂ ਨਦੀਆਂ ਵਾਂਗ ਜੋ ਵਹਿ ਜਾਂਦੀਆਂ ਹਨ

16ਜਦੋਂ ਬਰਫ਼ ਪਿਘਲਣ ਨਾਲ ਹਨੇਰਾ ਹੋ ਜਾਂਦਾ ਹੈ ਅਤੇ ਪਿਘਲਦੀ ਬਰਫ਼ ਨਾਲ ਛੁੱਪ ਜਾਂਦਾ ਹੈ,

17ਪਰ ਉਹ ਸੁੱਕੇ ਮੌਸਮ ਵਿੱਚ ਵਹਿਣਾ ਬੰਦ ਕਰ ਦਿੰਦਾ ਹੈ, ਅਤੇ ਗਰਮੀ ਵਿੱਚ ਉਹ ਆਪਣੇ ਨਾਲਿਆਂ ਤੋਂ ਅਲੋਪ ਹੋ ਜਾਂਦੇ ਹਨ।

18ਕਾਫ਼ਲੇ ਆਪਣੇ ਰਾਹਾਂ ਤੋਂ ਹਟ ਜਾਂਦੇ ਹਨ; ਉਹ ਉਜਾੜ ਵਿੱਚ ਜਾ ਕੇ ਨਾਸ ਹੋ ਜਾਂਦੇ ਹਨ।

19ਤੇਮਾ ਦੇ ਕਾਫ਼ਲੇ ਪਾਣੀ ਨੂੰ ਭਾਲਦੇ ਹਨ, ਸ਼ੀਬਾ ਦੇ ਵਪਾਰੀ ਆਸ ਨਾਲ ਦੇਖਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.