ਅੱਯੋਬ 6

ਕਾਫ਼ਲੇ ਆਪਣੇ ਰਾਹਾਂ ਤੋਂ ਹਟ ਜਾਂਦੇ ਹਨ; ਉਹ ਉਜਾੜ ਵਿੱਚ ਜਾ ਕੇ ਨਾਸ ਹੋ ਜਾਂਦੇ ਹਨ।

Job 6:18 (UKJV) The paths of their way are turned aside; they go to nothing, and perish.

16ਜਦੋਂ ਬਰਫ਼ ਪਿਘਲਣ ਨਾਲ ਹਨੇਰਾ ਹੋ ਜਾਂਦਾ ਹੈ ਅਤੇ ਪਿਘਲਦੀ ਬਰਫ਼ ਨਾਲ ਛੁੱਪ ਜਾਂਦਾ ਹੈ,

17ਪਰ ਉਹ ਸੁੱਕੇ ਮੌਸਮ ਵਿੱਚ ਵਹਿਣਾ ਬੰਦ ਕਰ ਦਿੰਦਾ ਹੈ, ਅਤੇ ਗਰਮੀ ਵਿੱਚ ਉਹ ਆਪਣੇ ਨਾਲਿਆਂ ਤੋਂ ਅਲੋਪ ਹੋ ਜਾਂਦੇ ਹਨ।

18ਕਾਫ਼ਲੇ ਆਪਣੇ ਰਾਹਾਂ ਤੋਂ ਹਟ ਜਾਂਦੇ ਹਨ; ਉਹ ਉਜਾੜ ਵਿੱਚ ਜਾ ਕੇ ਨਾਸ ਹੋ ਜਾਂਦੇ ਹਨ।

19ਤੇਮਾ ਦੇ ਕਾਫ਼ਲੇ ਪਾਣੀ ਨੂੰ ਭਾਲਦੇ ਹਨ, ਸ਼ੀਬਾ ਦੇ ਵਪਾਰੀ ਆਸ ਨਾਲ ਦੇਖਦੇ ਹਨ।

20ਉਹ ਦੁੱਖੀ ਹਨ, ਕਿਉਂਕਿ ਉਹਨਾਂ ਨੂੰ ਭਰੋਸਾ ਸੀ; ਉਹ ਉੱਥੇ ਸਿਰਫ ਨਿਰਾਸ਼ ਹੋਣ ਲਈ ਪਹੁੰਚਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.