ਅੱਯੋਬ 7

ਜਦੋਂ ਮੈਂ ਸੋਚਦਾ ਹਾਂ ਕਿ ਮੇਰਾ ਬਿਸਤਰਾ ਮੈਨੂੰ ਦਿਲਾਸਾ ਦੇਵੇਗਾ ਅਤੇ ਮੇਰਾ ਆਸਨ ਮੇਰੇ ਦੁੱਖ ਨੂੰ ਹਲਕਾ ਕਰੇਗਾ,

Job 7:13 (UKJV) When I say, My bed shall comfort me, my couch shall ease my complaints;

11“ਇਸ ਲਈ ਮੈਂ ਚੁੱਪ ਨਹੀਂ ਰਹਾਂਗਾ; ਮੈਂ ਆਪਣੇ ਆਤਮਾ ਦੇ ਦੁੱਖ ਵਿੱਚ ਬੋਲਾਂਗਾ, ਮੈਂ ਆਪਣੀ ਆਤਮਾ ਦੀ ਕੜਵਾਹਟ ਵਿੱਚ ਸ਼ਿਕਾਇਤ ਕਰਾਂਗਾ।

12ਕੀ ਮੈਂ ਸਮੁੰਦਰ ਹਾਂ, ਜਾਂ ਸਮੁੰਦਰ ਦੀ ਡੂੰਗਾਈ ਦਾ ਜੰਤੂ, ਜੋ ਤੂੰ ਮੈਨੂੰ ਪਹਿਰੇ ਹੇਠ ਰੱਖਿਆ ਹੈ?

13ਜਦੋਂ ਮੈਂ ਸੋਚਦਾ ਹਾਂ ਕਿ ਮੇਰਾ ਬਿਸਤਰਾ ਮੈਨੂੰ ਦਿਲਾਸਾ ਦੇਵੇਗਾ ਅਤੇ ਮੇਰਾ ਆਸਨ ਮੇਰੇ ਦੁੱਖ ਨੂੰ ਹਲਕਾ ਕਰੇਗਾ,

14ਤਾਂ ਵੀ ਤੁਸੀਂ ਮੈਨੂੰ ਸੁਪਨਿਆਂ ਨਾਲ ਡਰਾਉਂਦੇ ਹੋ ਅਤੇ ਦਰਸ਼ਨਾਂ ਨਾਲ ਮੈਨੂੰ ਡਰਾਉਂਦੇ ਹੋ,

15ਕਿ ਮੇਰੀ ਜਾਨ ਦਾ ਦਮ ਘੁੱਟਿਆ ਜਾਵੇ, ਕਿ ਮੇਰੇ ਦੁੱਖ ਮੇਰੀ ਜਾਨ ਲੈ ਲੈਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.