ਅੱਯੋਬ 7

“ਇਸ ਲਈ ਮੈਂ ਚੁੱਪ ਨਹੀਂ ਰਹਾਂਗਾ; ਮੈਂ ਆਪਣੇ ਆਤਮਾ ਦੇ ਦੁੱਖ ਵਿੱਚ ਬੋਲਾਂਗਾ, ਮੈਂ ਆਪਣੀ ਆਤਮਾ ਦੀ ਕੜਵਾਹਟ ਵਿੱਚ ਸ਼ਿਕਾਇਤ ਕਰਾਂਗਾ।

Job 7:11 (UKJV) Therefore I will not refrain my mouth; I will speak in the anguish of my spirit; I will complain in the bitterness of my soul.

9ਜਿਵੇਂ ਬੱਦਲ ਮਿਟ ਜਾਂਦਾ ਹੈ ਅਤੇ ਚਲਾ ਜਾਂਦਾ ਹੈ, ਉਸੇ ਤਰ੍ਹਾਂ ਜਿਹੜਾ ਕਬਰ ਵਿੱਚ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ।

10ਉਹ ਫਿਰ ਕਦੇ ਆਪਣੇ ਘਰ ਨਹੀਂ ਆਵੇਗਾ; ਉਸਦਾ ਸਥਾਨ ਉਸਨੂੰ ਫਿਰ ਨਹੀਂ ਪਛਾਣੇਗਾ।

11“ਇਸ ਲਈ ਮੈਂ ਚੁੱਪ ਨਹੀਂ ਰਹਾਂਗਾ; ਮੈਂ ਆਪਣੇ ਆਤਮਾ ਦੇ ਦੁੱਖ ਵਿੱਚ ਬੋਲਾਂਗਾ, ਮੈਂ ਆਪਣੀ ਆਤਮਾ ਦੀ ਕੜਵਾਹਟ ਵਿੱਚ ਸ਼ਿਕਾਇਤ ਕਰਾਂਗਾ।

12ਕੀ ਮੈਂ ਸਮੁੰਦਰ ਹਾਂ, ਜਾਂ ਸਮੁੰਦਰ ਦੀ ਡੂੰਗਾਈ ਦਾ ਜੰਤੂ, ਜੋ ਤੂੰ ਮੈਨੂੰ ਪਹਿਰੇ ਹੇਠ ਰੱਖਿਆ ਹੈ?

13ਜਦੋਂ ਮੈਂ ਸੋਚਦਾ ਹਾਂ ਕਿ ਮੇਰਾ ਬਿਸਤਰਾ ਮੈਨੂੰ ਦਿਲਾਸਾ ਦੇਵੇਗਾ ਅਤੇ ਮੇਰਾ ਆਸਨ ਮੇਰੇ ਦੁੱਖ ਨੂੰ ਹਲਕਾ ਕਰੇਗਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.