ਅੱਯੋਬ 7

ਕਿ ਮੇਰੀ ਜਾਨ ਦਾ ਦਮ ਘੁੱਟਿਆ ਜਾਵੇ, ਕਿ ਮੇਰੇ ਦੁੱਖ ਮੇਰੀ ਜਾਨ ਲੈ ਲੈਣ।

Job 7:15 (UKJV) So that my soul chooses strangling, and death rather than my life.

13ਜਦੋਂ ਮੈਂ ਸੋਚਦਾ ਹਾਂ ਕਿ ਮੇਰਾ ਬਿਸਤਰਾ ਮੈਨੂੰ ਦਿਲਾਸਾ ਦੇਵੇਗਾ ਅਤੇ ਮੇਰਾ ਆਸਨ ਮੇਰੇ ਦੁੱਖ ਨੂੰ ਹਲਕਾ ਕਰੇਗਾ,

14ਤਾਂ ਵੀ ਤੁਸੀਂ ਮੈਨੂੰ ਸੁਪਨਿਆਂ ਨਾਲ ਡਰਾਉਂਦੇ ਹੋ ਅਤੇ ਦਰਸ਼ਨਾਂ ਨਾਲ ਮੈਨੂੰ ਡਰਾਉਂਦੇ ਹੋ,

15ਕਿ ਮੇਰੀ ਜਾਨ ਦਾ ਦਮ ਘੁੱਟਿਆ ਜਾਵੇ, ਕਿ ਮੇਰੇ ਦੁੱਖ ਮੇਰੀ ਜਾਨ ਲੈ ਲੈਣ।

16ਮੈਂ ਆਪਣੀ ਜ਼ਿੰਦਗੀ ਨੂੰ ਤੁੱਛ ਸਮਝਦਾ ਹਾਂ; ਮੈਂ ਸਦਾ ਲਈ ਨਹੀਂ ਰਹਾਂਗਾ। ਮੈਨੂੰ ਇਕੱਲੇ ਰਹਿਣ ਦਿਓ; ਮੇਰੇ ਦਿਨਾਂ ਦਾ ਕੋਈ ਮਤਲਬ ਨਹੀਂ ਹੈ।

17“ਮਨੁੱਖ ਜਾਤੀ ਕੀ ਹੈ ਕਿ ਤੁਸੀਂ ਉਹਨਾਂ ਦੀ ਇੰਨ੍ਹੀ ਜ਼ਿਆਦਾ ਵਡਿਆਈ ਕਰੋ, ਕਿ ਤੁਸੀਂ ਉਹਨਾਂ ਨੂੰ ਇੰਨਾ ਧਿਆਨ ਦਿਓ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.