ਅੱਯੋਬ 7

“ਮਨੁੱਖ ਜਾਤੀ ਕੀ ਹੈ ਕਿ ਤੁਸੀਂ ਉਹਨਾਂ ਦੀ ਇੰਨ੍ਹੀ ਜ਼ਿਆਦਾ ਵਡਿਆਈ ਕਰੋ, ਕਿ ਤੁਸੀਂ ਉਹਨਾਂ ਨੂੰ ਇੰਨਾ ਧਿਆਨ ਦਿਓ,

Job 7:17 (UKJV) What is man, that you should magnify him? and that you should set yours heart upon him?

15ਕਿ ਮੇਰੀ ਜਾਨ ਦਾ ਦਮ ਘੁੱਟਿਆ ਜਾਵੇ, ਕਿ ਮੇਰੇ ਦੁੱਖ ਮੇਰੀ ਜਾਨ ਲੈ ਲੈਣ।

16ਮੈਂ ਆਪਣੀ ਜ਼ਿੰਦਗੀ ਨੂੰ ਤੁੱਛ ਸਮਝਦਾ ਹਾਂ; ਮੈਂ ਸਦਾ ਲਈ ਨਹੀਂ ਰਹਾਂਗਾ। ਮੈਨੂੰ ਇਕੱਲੇ ਰਹਿਣ ਦਿਓ; ਮੇਰੇ ਦਿਨਾਂ ਦਾ ਕੋਈ ਮਤਲਬ ਨਹੀਂ ਹੈ।

17“ਮਨੁੱਖ ਜਾਤੀ ਕੀ ਹੈ ਕਿ ਤੁਸੀਂ ਉਹਨਾਂ ਦੀ ਇੰਨ੍ਹੀ ਜ਼ਿਆਦਾ ਵਡਿਆਈ ਕਰੋ, ਕਿ ਤੁਸੀਂ ਉਹਨਾਂ ਨੂੰ ਇੰਨਾ ਧਿਆਨ ਦਿਓ,

18ਅਤੇ ਹਰ ਸਵੇਰ ਨੂੰ ਉਹਨਾਂ ਦੀ ਜਾਂਚ ਕਰੋ ਅਤੇ ਹਰ ਪਲ ਉਹਨਾਂ ਦੀ ਜਾਂਚ ਕਰੋ?

19ਕੀ ਤੁਸੀਂ ਕਦੇ ਮੇਰੇ ਤੋਂ ਨਜ਼ਰ ਨਹੀਂ ਹਟਾਵੋਗੇ, ਜਾਂ ਮੈਨੂੰ ਇੱਕ ਪਲ ਲਈ ਵੀ ਇਕੱਲਾ ਨਹੀਂ ਛੱਡੋਂਗੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.