14ਤਾਂ ਵੀ ਤੁਸੀਂ ਮੈਨੂੰ ਸੁਪਨਿਆਂ ਨਾਲ ਡਰਾਉਂਦੇ ਹੋ ਅਤੇ ਦਰਸ਼ਨਾਂ ਨਾਲ ਮੈਨੂੰ ਡਰਾਉਂਦੇ ਹੋ,
15ਕਿ ਮੇਰੀ ਜਾਨ ਦਾ ਦਮ ਘੁੱਟਿਆ ਜਾਵੇ, ਕਿ ਮੇਰੇ ਦੁੱਖ ਮੇਰੀ ਜਾਨ ਲੈ ਲੈਣ।
16ਮੈਂ ਆਪਣੀ ਜ਼ਿੰਦਗੀ ਨੂੰ ਤੁੱਛ ਸਮਝਦਾ ਹਾਂ; ਮੈਂ ਸਦਾ ਲਈ ਨਹੀਂ ਰਹਾਂਗਾ। ਮੈਨੂੰ ਇਕੱਲੇ ਰਹਿਣ ਦਿਓ; ਮੇਰੇ ਦਿਨਾਂ ਦਾ ਕੋਈ ਮਤਲਬ ਨਹੀਂ ਹੈ।
17“ਮਨੁੱਖ ਜਾਤੀ ਕੀ ਹੈ ਕਿ ਤੁਸੀਂ ਉਹਨਾਂ ਦੀ ਇੰਨ੍ਹੀ ਜ਼ਿਆਦਾ ਵਡਿਆਈ ਕਰੋ, ਕਿ ਤੁਸੀਂ ਉਹਨਾਂ ਨੂੰ ਇੰਨਾ ਧਿਆਨ ਦਿਓ,
18ਅਤੇ ਹਰ ਸਵੇਰ ਨੂੰ ਉਹਨਾਂ ਦੀ ਜਾਂਚ ਕਰੋ ਅਤੇ ਹਰ ਪਲ ਉਹਨਾਂ ਦੀ ਜਾਂਚ ਕਰੋ?