ਅੱਯੋਬ 7

ਜੇ ਮੈਂ ਪਾਪ ਕੀਤਾ ਹੈ, ਤਾਂ ਮੈਂ ਤੇਰਾ ਕੀ ਕੀਤਾ ਹੈ, ਤੂੰ ਜੋ ਸਾਡੇ ਸਾਰੇ ਕੰਮਾਂ ਨੂੰ ਦੇਖਦਾ ਹੈ? ਤੂੰ ਮੈਨੂੰ ਆਪਣਾ ਨਿਸ਼ਾਨਾ ਕਿਉਂ ਬਣਾਇਆ ਹੈ? ਕੀ ਮੈਂ ਤੇਰੇ ਲਈ ਬੋਝ ਬਣ ਗਿਆ ਹਾਂ?

Job 7:20 (UKJV) I have sinned; what shall I do unto you, O you preserver of men? why have you set me as a mark against you, so that I am a burden to myself?

18ਅਤੇ ਹਰ ਸਵੇਰ ਨੂੰ ਉਹਨਾਂ ਦੀ ਜਾਂਚ ਕਰੋ ਅਤੇ ਹਰ ਪਲ ਉਹਨਾਂ ਦੀ ਜਾਂਚ ਕਰੋ?

19ਕੀ ਤੁਸੀਂ ਕਦੇ ਮੇਰੇ ਤੋਂ ਨਜ਼ਰ ਨਹੀਂ ਹਟਾਵੋਗੇ, ਜਾਂ ਮੈਨੂੰ ਇੱਕ ਪਲ ਲਈ ਵੀ ਇਕੱਲਾ ਨਹੀਂ ਛੱਡੋਂਗੇ?

20ਜੇ ਮੈਂ ਪਾਪ ਕੀਤਾ ਹੈ, ਤਾਂ ਮੈਂ ਤੇਰਾ ਕੀ ਕੀਤਾ ਹੈ, ਤੂੰ ਜੋ ਸਾਡੇ ਸਾਰੇ ਕੰਮਾਂ ਨੂੰ ਦੇਖਦਾ ਹੈ? ਤੂੰ ਮੈਨੂੰ ਆਪਣਾ ਨਿਸ਼ਾਨਾ ਕਿਉਂ ਬਣਾਇਆ ਹੈ? ਕੀ ਮੈਂ ਤੇਰੇ ਲਈ ਬੋਝ ਬਣ ਗਿਆ ਹਾਂ?

21ਤੂੰ ਮੇਰੇ ਅਪਰਾਧ ਕਿਉਂ ਨਹੀਂ ਮਾਫ਼ ਕਰਦਾ ਅਤੇ ਮੇਰੇ ਪਾਪ ਕਿਉਂ ਨਹੀਂ ਮਾਫ਼ ਕਰਦਾ? ਕਿਉਂ ਜੋ ਮੈਂ ਛੇਤੀ ਹੀ ਮਿੱਟੀ ਵਿੱਚ ਲੇਟ ਜਾਵਾਂਗਾ; ਤੂੰ ਮੈਨੂੰ ਲੱਭੇਗਾ, ਪਰ ਮੈਂ ਫਿਰ ਨਹੀਂ ਰਹਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.