ਅੱਯੋਬ 7

ਜਿਹੜੀ ਅੱਖ ਹੁਣ ਮੈਨੂੰ ਦੇਖਦੀ ਹੈ ਉਹ ਹੁਣ ਮੈਨੂੰ ਨਹੀਂ ਦੇਖ ਸਕੇਗੀ; ਤੁਸੀਂ ਮੈਨੂੰ ਲੱਭੋਗੇ, ਪਰ ਮੈਂ ਤਦ ਤੱਕ ਨਹੀਂ ਰਹਾਂਗਾ।

Job 7:8 (UKJV) The eye of him that has seen me shall see me no more: yours eyes are upon me, and I am not.

6“ਮੇਰੇ ਦਿਨ ਬੁਨਣ ਵਾਲੇ ਦੀ ਰਫ਼ਤਾਰ ਨਾਲੋਂ ਵੀ ਤੇਜ਼ ਹਨ, ਅਤੇ ਉਹ ਬਿਨਾਂ ਉਮੀਦ ਦੇ ਖਤਮ ਹੋ ਜਾਂਦੇ ਹਨ।

7ਹੇ ਪਰਮੇਸ਼ਵਰ, ਯਾਦ ਰੱਖੋ ਕਿ ਮੇਰਾ ਜੀਵਨ ਇੱਕ ਸਾਹ ਹੈ; ਮੇਰੀਆਂ ਅੱਖਾਂ ਫੇਰ ਕਦੇ ਖੁਸ਼ੀ ਨਹੀਂ ਦੇਖ ਸਕਣਗੀਆਂ।

8ਜਿਹੜੀ ਅੱਖ ਹੁਣ ਮੈਨੂੰ ਦੇਖਦੀ ਹੈ ਉਹ ਹੁਣ ਮੈਨੂੰ ਨਹੀਂ ਦੇਖ ਸਕੇਗੀ; ਤੁਸੀਂ ਮੈਨੂੰ ਲੱਭੋਗੇ, ਪਰ ਮੈਂ ਤਦ ਤੱਕ ਨਹੀਂ ਰਹਾਂਗਾ।

9ਜਿਵੇਂ ਬੱਦਲ ਮਿਟ ਜਾਂਦਾ ਹੈ ਅਤੇ ਚਲਾ ਜਾਂਦਾ ਹੈ, ਉਸੇ ਤਰ੍ਹਾਂ ਜਿਹੜਾ ਕਬਰ ਵਿੱਚ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ।

10ਉਹ ਫਿਰ ਕਦੇ ਆਪਣੇ ਘਰ ਨਹੀਂ ਆਵੇਗਾ; ਉਸਦਾ ਸਥਾਨ ਉਸਨੂੰ ਫਿਰ ਨਹੀਂ ਪਛਾਣੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.