20“ਯਕੀਨਨ ਪਰਮੇਸ਼ਵਰ ਉਸ ਨੂੰ ਰੱਦ ਨਹੀਂ ਕਰਦਾ ਜੋ ਨਿਰਦੋਸ਼ ਹੈ ਜਾਂ ਕੁਕਰਮੀਆਂ ਦੇ ਹੱਥ ਮਜ਼ਬੂਤ ਨਹੀਂ ਕਰਦਾ।
21ਉਹ ਤੁਹਾਡੇ ਮੂੰਹ ਨੂੰ ਹਾਸੇ ਨਾਲ ਅਤੇ ਤੁਹਾਡੇ ਬੁੱਲ੍ਹਾਂ ਨੂੰ ਖੁਸ਼ੀ ਦਿਆ ਜੈਕਾਰਿਆ ਨਾਲ ਭਰ ਦੇਵੇਗਾ।
22ਤੇਰੇ ਦੁਸ਼ਮਣ ਸ਼ਰਮ ਦੇ ਕੱਪੜੇ ਪਹਿਨਣਗੇ, ਅਤੇ ਦੁਸ਼ਟਾਂ ਦਾ ਤੰਬੂ ਹੋਵੇਗਾ ਹੀ ਨਹੀਂ।”