ਅੱਯੋਬ 8

ਉਹ ਤੁਹਾਡੇ ਮੂੰਹ ਨੂੰ ਹਾਸੇ ਨਾਲ ਅਤੇ ਤੁਹਾਡੇ ਬੁੱਲ੍ਹਾਂ ਨੂੰ ਖੁਸ਼ੀ ਦਿਆ ਜੈਕਾਰਿਆ ਨਾਲ ਭਰ ਦੇਵੇਗਾ।

Job 8:21 (UKJV) Till he fill your mouth with laughing, and your lips with rejoicing.

19ਯਕੀਨਨ ਇਸ ਦਾ ਜੀਵਨ ਮੁਰਝਾ ਜਾਂਦਾ ਹੈ, ਮਿੱਟੀ ਤੋਂ ਹੋਰ ਪੌਦੇ ਉੱਗਦੇ ਹਨ।

20“ਯਕੀਨਨ ਪਰਮੇਸ਼ਵਰ ਉਸ ਨੂੰ ਰੱਦ ਨਹੀਂ ਕਰਦਾ ਜੋ ਨਿਰਦੋਸ਼ ਹੈ ਜਾਂ ਕੁਕਰਮੀਆਂ ਦੇ ਹੱਥ ਮਜ਼ਬੂਤ ਨਹੀਂ ਕਰਦਾ।

21ਉਹ ਤੁਹਾਡੇ ਮੂੰਹ ਨੂੰ ਹਾਸੇ ਨਾਲ ਅਤੇ ਤੁਹਾਡੇ ਬੁੱਲ੍ਹਾਂ ਨੂੰ ਖੁਸ਼ੀ ਦਿਆ ਜੈਕਾਰਿਆ ਨਾਲ ਭਰ ਦੇਵੇਗਾ।

22ਤੇਰੇ ਦੁਸ਼ਮਣ ਸ਼ਰਮ ਦੇ ਕੱਪੜੇ ਪਹਿਨਣਗੇ, ਅਤੇ ਦੁਸ਼ਟਾਂ ਦਾ ਤੰਬੂ ਹੋਵੇਗਾ ਹੀ ਨਹੀਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.