17ਇਹ ਆਪਣੀਆਂ ਜੜ੍ਹਾਂ ਨੂੰ ਚੱਟਾਨਾਂ ਦੇ ਢੇਰ ਦੇ ਦੁਆਲੇ ਜੋੜਦਾ ਹੈ ਅਤੇ ਪੱਥਰਾਂ ਵਿਚਕਾਰ ਜਗ੍ਹਾ ਲੱਭਦਾ ਹੈ।
18ਪਰ ਜਦੋਂ ਇਹ ਆਪਣੀ ਥਾਂ ਤੋਂ ਉਖੜ ਜਾਂਦਾ ਹੈ, ਉਹ ਸਥਾਨ ਇਸ ਨੂੰ ਰੱਦ ਕਰਦਾ ਹੈ ਅਤੇ ਕਹਿੰਦਾ ਹੈ, ‘ਮੈਂ ਤੁਹਾਨੂੰ ਕਦੇ ਨਹੀਂ ਦੇਖਿਆ।’
19ਯਕੀਨਨ ਇਸ ਦਾ ਜੀਵਨ ਮੁਰਝਾ ਜਾਂਦਾ ਹੈ, ਮਿੱਟੀ ਤੋਂ ਹੋਰ ਪੌਦੇ ਉੱਗਦੇ ਹਨ।
20“ਯਕੀਨਨ ਪਰਮੇਸ਼ਵਰ ਉਸ ਨੂੰ ਰੱਦ ਨਹੀਂ ਕਰਦਾ ਜੋ ਨਿਰਦੋਸ਼ ਹੈ ਜਾਂ ਕੁਕਰਮੀਆਂ ਦੇ ਹੱਥ ਮਜ਼ਬੂਤ ਨਹੀਂ ਕਰਦਾ।
21ਉਹ ਤੁਹਾਡੇ ਮੂੰਹ ਨੂੰ ਹਾਸੇ ਨਾਲ ਅਤੇ ਤੁਹਾਡੇ ਬੁੱਲ੍ਹਾਂ ਨੂੰ ਖੁਸ਼ੀ ਦਿਆ ਜੈਕਾਰਿਆ ਨਾਲ ਭਰ ਦੇਵੇਗਾ।