ਅੱਯੋਬ 8

ਇਹ ਆਪਣੀਆਂ ਜੜ੍ਹਾਂ ਨੂੰ ਚੱਟਾਨਾਂ ਦੇ ਢੇਰ ਦੇ ਦੁਆਲੇ ਜੋੜਦਾ ਹੈ ਅਤੇ ਪੱਥਰਾਂ ਵਿਚਕਾਰ ਜਗ੍ਹਾ ਲੱਭਦਾ ਹੈ।

Job 8:17 (UKJV) His roots are wrapped about the heap, and sees the place of stones.

15ਉਹ ਆਪਣੇ ਘਰ ਉੱਤੇ ਭਰੋਸਾ ਰੱਖਦੇ ਹਨ, ਪਰ ਉਹ ਖੜ੍ਹਾ ਨਹੀਂ ਰਹੇਗਾ; ਉਹ ਇਸ ਨੂੰ ਫੜੀ ਰੱਖਦੇ ਹਨ, ਪਰ ਉਹ ਕਾਇਮ ਨਹੀਂ ਰਹੇਗਾ।

16ਉਹ ਸੂਰਜ ਦੀ ਰੌਸ਼ਨੀ ਵਿੱਚ ਇੱਕ ਚੰਗੀ ਤਰ੍ਹਾਂ ਸਿੰਜਿਆ ਹੋਇਆ ਪੌਦੇ ਵਾਂਗ ਹੈ, ਬਾਗ ਵਿੱਚ ਆਪਣੀਆਂ ਟਹਿਣੀਆਂ ਫੈਲਾਉਂਦੇ ਹਨ;

17ਇਹ ਆਪਣੀਆਂ ਜੜ੍ਹਾਂ ਨੂੰ ਚੱਟਾਨਾਂ ਦੇ ਢੇਰ ਦੇ ਦੁਆਲੇ ਜੋੜਦਾ ਹੈ ਅਤੇ ਪੱਥਰਾਂ ਵਿਚਕਾਰ ਜਗ੍ਹਾ ਲੱਭਦਾ ਹੈ।

18ਪਰ ਜਦੋਂ ਇਹ ਆਪਣੀ ਥਾਂ ਤੋਂ ਉਖੜ ਜਾਂਦਾ ਹੈ, ਉਹ ਸਥਾਨ ਇਸ ਨੂੰ ਰੱਦ ਕਰਦਾ ਹੈ ਅਤੇ ਕਹਿੰਦਾ ਹੈ, ‘ਮੈਂ ਤੁਹਾਨੂੰ ਕਦੇ ਨਹੀਂ ਦੇਖਿਆ।’

19ਯਕੀਨਨ ਇਸ ਦਾ ਜੀਵਨ ਮੁਰਝਾ ਜਾਂਦਾ ਹੈ, ਮਿੱਟੀ ਤੋਂ ਹੋਰ ਪੌਦੇ ਉੱਗਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.