ਅੱਯੋਬ 8

ਉਹ ਆਪਣੇ ਘਰ ਉੱਤੇ ਭਰੋਸਾ ਰੱਖਦੇ ਹਨ, ਪਰ ਉਹ ਖੜ੍ਹਾ ਨਹੀਂ ਰਹੇਗਾ; ਉਹ ਇਸ ਨੂੰ ਫੜੀ ਰੱਖਦੇ ਹਨ, ਪਰ ਉਹ ਕਾਇਮ ਨਹੀਂ ਰਹੇਗਾ।

Job 8:15 (UKJV) He shall lean upon his house, but it shall not stand: he shall hold it fast, but it shall not endure.

13ਐਸੀ ਮੰਜ਼ਲ ਹੈ ਸਭਨਾਂ ਦੀ ਜੋ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਨ; ਇਸ ਤਰ੍ਹਾਂ ਅਧਰਮੀ ਦੀ ਆਸ ਨਸ਼ਟ ਹੋ ਜਾਂਦੀ ਹੈ।

14ਉਹ ਜਿਸ ਚੀਜ਼ ਤੇ ਭਰੋਸਾ ਕਰਦੇ ਹਨ ਉਹ ਕਮਜ਼ੋਰ ਹੈ; ਜਿਸ ਤੇ ਉਹ ਭਰੋਸਾ ਕਰਦੇ ਹਨ ਉਹ ਮੱਕੜੀ ਦਾ ਜਾਲ ਹੈ।

15ਉਹ ਆਪਣੇ ਘਰ ਉੱਤੇ ਭਰੋਸਾ ਰੱਖਦੇ ਹਨ, ਪਰ ਉਹ ਖੜ੍ਹਾ ਨਹੀਂ ਰਹੇਗਾ; ਉਹ ਇਸ ਨੂੰ ਫੜੀ ਰੱਖਦੇ ਹਨ, ਪਰ ਉਹ ਕਾਇਮ ਨਹੀਂ ਰਹੇਗਾ।

16ਉਹ ਸੂਰਜ ਦੀ ਰੌਸ਼ਨੀ ਵਿੱਚ ਇੱਕ ਚੰਗੀ ਤਰ੍ਹਾਂ ਸਿੰਜਿਆ ਹੋਇਆ ਪੌਦੇ ਵਾਂਗ ਹੈ, ਬਾਗ ਵਿੱਚ ਆਪਣੀਆਂ ਟਹਿਣੀਆਂ ਫੈਲਾਉਂਦੇ ਹਨ;

17ਇਹ ਆਪਣੀਆਂ ਜੜ੍ਹਾਂ ਨੂੰ ਚੱਟਾਨਾਂ ਦੇ ਢੇਰ ਦੇ ਦੁਆਲੇ ਜੋੜਦਾ ਹੈ ਅਤੇ ਪੱਥਰਾਂ ਵਿਚਕਾਰ ਜਗ੍ਹਾ ਲੱਭਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.