ਯੇਹੋਸ਼ੁਆ 12

ਯੇਰੂਸ਼ਲੇਮ ਦਾ ਰਾਜਾ ਇੱਕ, ਹੇਬਰੋਨ ਦਾ ਰਾਜਾ ਇੱਕ,

Joshua 12:10 (UKJV) The king of Jerusalem, one; the king of Hebron, one;

8ਇਨ੍ਹਾਂ ਜ਼ਮੀਨਾਂ ਵਿੱਚ ਪਹਾੜੀ ਦੇਸ਼, ਪੱਛਮੀ ਤਲਹਟੀ, ਅਰਾਬਾਹ, ਪਹਾੜੀ ਢਲਾਣ, ਉਜਾੜ ਅਤੇ ਨੇਗੇਵ ਸ਼ਾਮਲ ਸਨ। ਇਹ ਹਿੱਤੀਆਂ, ਅਮੋਰੀਆਂ, ਕਨਾਨੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੀਆਂ ਧਰਤੀ ਸਨ। ਮਾਰੇ ਗਏ ਰਾਜੇ ਸਨ:

9ਯਰੀਹੋ ਦਾ ਰਾਜਾ ਇੱਕ, ਅਈ ਦਾ ਰਾਜਾ (ਬੈਤਏਲ ਦੇ ਨੇੜੇ) ਇੱਕ,

10ਯੇਰੂਸ਼ਲੇਮ ਦਾ ਰਾਜਾ ਇੱਕ, ਹੇਬਰੋਨ ਦਾ ਰਾਜਾ ਇੱਕ,

11ਯਰਮੂਥ ਦਾ ਰਾਜਾ ਇੱਕ, ਲਾਕੀਸ਼ ਦਾ ਰਾਜਾ ਇੱਕ,

12ਅਗਲੋਨ ਦਾ ਰਾਜਾ ਇੱਕ, ਗੇਜ਼ੇਰ ਦਾ ਰਾਜਾ ਇੱਕ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.