ਯੇਹੋਸ਼ੁਆ 13

ਜਦੋਂ ਯੇਹੋਸ਼ੁਆ ਬੁੱਢਾ ਹੋ ਗਿਆ ਸੀ, ਤਾਂ ਯਾਹਵੇਹ ਨੇ ਉਸਨੂੰ ਕਿਹਾ, “ਤੂੰ ਹੁਣ ਬਹੁਤ ਬੁੱਢੇ ਹੋ ਗਿਆ ਹੈ, ਅਤੇ ਅਜੇ ਵੀ ਜ਼ਮੀਨ ਦੇ ਬਹੁਤ ਵੱਡੇ ਹਿੱਸੇ ਉੱਤੇ ਕਬਜ਼ਾ ਕਰਨਾ ਬਾਕੀ ਹੈ।

Joshua 13:1 (UKJV) Now Joshua was old and stricken in years; and the LORD said unto him, You are old and stricken in years, and there remains yet very much land to be possessed.

1ਜਦੋਂ ਯੇਹੋਸ਼ੁਆ ਬੁੱਢਾ ਹੋ ਗਿਆ ਸੀ, ਤਾਂ ਯਾਹਵੇਹ ਨੇ ਉਸਨੂੰ ਕਿਹਾ, “ਤੂੰ ਹੁਣ ਬਹੁਤ ਬੁੱਢੇ ਹੋ ਗਿਆ ਹੈ, ਅਤੇ ਅਜੇ ਵੀ ਜ਼ਮੀਨ ਦੇ ਬਹੁਤ ਵੱਡੇ ਹਿੱਸੇ ਉੱਤੇ ਕਬਜ਼ਾ ਕਰਨਾ ਬਾਕੀ ਹੈ।

2“ਇਹ ਉਹ ਧਰਤੀ ਹੈ ਜੋ ਬਚੀ ਹੈ: “ਫ਼ਲਿਸਤੀਆਂ ਦੇ ਸਾਰੇ ਖੇਤਰ ਅਤੇ ਗੇਸ਼ੂਰੀਆਂ ਦੇ ਸਾਰੇ,

3ਸੀਹੋਰ ਤੋਂ ਜਿਹੜਾ ਮਿਸਰ ਦੇ ਅੱਗੇ ਹੈ ਅਕਰੋਨ ਦੀ ਹੱਦ ਤੱਕ ਉੱਤਰ ਵੱਲ, ਉਹ ਸਾਰੇ ਕਨਾਨੀਆਂ ਵਜੋਂ ਗਿਣੇ ਜਾਂਦੇ ਹਨ ਭਾਵੇਂ ਕਿ ਗਾਜ਼ਾ, ਅਸ਼ਦੋਦ, ਅਸ਼ਕਲੋਨ ਵਿੱਚ ਪੰਜ ਫ਼ਲਿਸਤੀ ਹਾਕਮਾਂ ਦੇ ਕਬਜ਼ੇ ਵਿੱਚ ਸਨ, ਗਿੱਤੀਆ ਅਤੇ ਏਕਰੋਨ ਦੱਖਣ ਵੱਲ ਅਵੀਵੀਆਂ ਦਾ ਇਲਾਕਾ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.