ਯੇਹੋਸ਼ੁਆ 15

ਯਹੂਦਾਹ ਦੇ ਗੋਤ ਦੇ ਸਭ ਤੋਂ ਦੱਖਣੀ ਕਸਬੇ ਨੇਗੇਵ ਵਿੱਚ ਅਦੋਮ ਦੀ ਹੱਦ ਵੱਲ ਸਨ: ਕਬਜ਼ੇਲ, ਏਦਰ, ਜਾਗੂਰ,

Joshua 15:21 (UKJV) And the uttermost cities of the tribe of the children of Judah toward the coast of Edom southward were Kabzeel, and Eder, and Jagur,

19ਉਸ ਨੇ ਜਵਾਬ ਦਿੱਤਾ, “ਮੇਰੇ ਉੱਤੇ ਕੋਈ ਖਾਸ ਕਿਰਪਾ ਕਰੋ ਕਿਉਂਕਿ ਤੁਸੀਂ ਮੈਨੂੰ ਨੇਗੇਵ ਵਿੱਚ ਜ਼ਮੀਨ ਦਿੱਤੀ ਹੈ, ਇਸ ਲਈ ਮੈਨੂੰ ਪਾਣੀ ਦੇ ਚਸ਼ਮੇ ਵੀ ਦਿਓ।” ਇਸ ਲਈ ਕਾਲੇਬ ਨੇ ਉਸਨੂੰ ਉੱਪਰਲੇ ਅਤੇ ਹੇਠਲੇ ਚਸ਼ਮੇ ਦਿੱਤੇ।

20ਇਹ ਯਹੂਦਾਹ ਦੇ ਗੋਤ ਦੀ ਮਿਲਖ਼ ਉਹਨਾਂ ਦੇ ਗੋਤਾਂ ਅਨੁਸਾਰ:

21ਯਹੂਦਾਹ ਦੇ ਗੋਤ ਦੇ ਸਭ ਤੋਂ ਦੱਖਣੀ ਕਸਬੇ ਨੇਗੇਵ ਵਿੱਚ ਅਦੋਮ ਦੀ ਹੱਦ ਵੱਲ ਸਨ: ਕਬਜ਼ੇਲ, ਏਦਰ, ਜਾਗੂਰ,

22ਕਿਨਾਹ, ਦੀਮੋਨਾਹ, ਅਤੇ ਅਦਾਦਾਹ,

23ਕਾਦੇਸ਼, ਹਾਸੋਰ, ਅਤੇ ਯਿਥਨਾਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.