ਯੇਹੋਸ਼ੁਆ 15

ਪੱਛਮੀ ਤਲਹਟੀ ਵਿੱਚ: ਅਸ਼ਤਾਓਲ, ਜ਼ੋਰਾਹ ਅਤੇ ਅਸ਼ਨਾਹ,

Joshua 15:33 (UKJV) And in the valley, Eshtaol, and Zoreah, and Ashnah,

31ਸਿਕਲਗ, ਮਦਮੰਨਾਹ ਅਤੇ ਸਨਸਨਾਹ,

32ਲਬਾਓਥ, ਸ਼ਿਲਹੀਮ, ਆਇਨ ਅਤੇ ਰਿੰਮੋਨ, ਕੁੱਲ ਉਨੱਤੀ ਕਸਬੇ ਅਤੇ ਉਨ੍ਹਾਂ ਦੇ ਪਿੰਡ।

33ਪੱਛਮੀ ਤਲਹਟੀ ਵਿੱਚ: ਅਸ਼ਤਾਓਲ, ਜ਼ੋਰਾਹ ਅਤੇ ਅਸ਼ਨਾਹ,

34ਜ਼ਾਨੋਆਹ, ਏਨ ਗੱਨੀਮ, ਤਪੂਆਹ, ਏਨਾਮ,

35ਯਰਮੂਥ, ਅਦੁੱਲਾਮ, ਸੋਕੋ, ਅਤੇ ਅਜ਼ੇਕਾਹ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.