32ਲਬਾਓਥ, ਸ਼ਿਲਹੀਮ, ਆਇਨ ਅਤੇ ਰਿੰਮੋਨ, ਕੁੱਲ ਉਨੱਤੀ ਕਸਬੇ ਅਤੇ ਉਨ੍ਹਾਂ ਦੇ ਪਿੰਡ।
33ਪੱਛਮੀ ਤਲਹਟੀ ਵਿੱਚ: ਅਸ਼ਤਾਓਲ, ਜ਼ੋਰਾਹ ਅਤੇ ਅਸ਼ਨਾਹ,
34ਜ਼ਾਨੋਆਹ, ਏਨ ਗੱਨੀਮ, ਤਪੂਆਹ, ਏਨਾਮ,
35ਯਰਮੂਥ, ਅਦੁੱਲਾਮ, ਸੋਕੋ, ਅਤੇ ਅਜ਼ੇਕਾਹ,
36ਸ਼ਰਾਇਮ, ਅਦੀਯਮਿਥ ਅਤੇ ਗਦੇਰਾਹ (ਜਾਂ ਗਦੇਰੋਥਯਿਮ) ਚੌਦਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ।