61ਉਜਾੜ ਵਿੱਚ: ਬੈਤ-ਅਰਾਬਾਹ, ਮਿੱਦੀਨ, ਅਤੇ ਸਕਾਕਾਹ,
62ਨਿਬਸ਼ਾਨ, ਲੂਣ ਦਾ ਸ਼ਹਿਰ ਅਤੇ ਏਨ ਗੇਦੀ; ਛੇ ਕਸਬੇ ਅਤੇ ਉਨ੍ਹਾਂ ਦੇ ਪਿੰਡ।
63ਯਹੂਦਾਹ ਯਬੂਸੀਆਂ ਨੂੰ ਨਹੀਂ ਕੱਢ ਸਕੇ, ਜੋ ਯੇਰੂਸ਼ਲੇਮ ਵਿੱਚ ਰਹਿ ਰਹੇ ਸਨ ਅਤੇ ਅੱਜ ਤੱਕ ਯਬੂਸੀ ਉੱਥੇ ਯਹੂਦਾਹ ਦੇ ਲੋਕਾਂ ਨਾਲ ਰਹਿੰਦੇ ਹਨ।
ਯਹੂਦਾਹ ਯਬੂਸੀਆਂ ਨੂੰ ਨਹੀਂ ਕੱਢ ਸਕੇ, ਜੋ ਯੇਰੂਸ਼ਲੇਮ ਵਿੱਚ ਰਹਿ ਰਹੇ ਸਨ ਅਤੇ ਅੱਜ ਤੱਕ ਯਬੂਸੀ ਉੱਥੇ ਯਹੂਦਾਹ ਦੇ ਲੋਕਾਂ ਨਾਲ ਰਹਿੰਦੇ ਹਨ।
Joshua 15:63 (UKJV) As for the Jebusites the inhabitants of Jerusalem, the children of Judah could not drive them out; but the Jebusites dwell with the children of Judah at Jerusalem unto this day.
61ਉਜਾੜ ਵਿੱਚ: ਬੈਤ-ਅਰਾਬਾਹ, ਮਿੱਦੀਨ, ਅਤੇ ਸਕਾਕਾਹ,
62ਨਿਬਸ਼ਾਨ, ਲੂਣ ਦਾ ਸ਼ਹਿਰ ਅਤੇ ਏਨ ਗੇਦੀ; ਛੇ ਕਸਬੇ ਅਤੇ ਉਨ੍ਹਾਂ ਦੇ ਪਿੰਡ।
63ਯਹੂਦਾਹ ਯਬੂਸੀਆਂ ਨੂੰ ਨਹੀਂ ਕੱਢ ਸਕੇ, ਜੋ ਯੇਰੂਸ਼ਲੇਮ ਵਿੱਚ ਰਹਿ ਰਹੇ ਸਨ ਅਤੇ ਅੱਜ ਤੱਕ ਯਬੂਸੀ ਉੱਥੇ ਯਹੂਦਾਹ ਦੇ ਲੋਕਾਂ ਨਾਲ ਰਹਿੰਦੇ ਹਨ।
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.