ਯੇਹੋਸ਼ੁਆ 16

ਯੋਸੇਫ਼ ਲਈ ਵੰਡ ਯਰੀਹੋ ਦੇ ਚਸ਼ਮੇ ਦੇ ਪੂਰਬ ਵੱਲ ਯਰਦਨ ਤੋਂ ਸ਼ੁਰੂ ਹੋਈ ਅਤੇ ਉੱਥੋਂ ਮਾਰੂਥਲ ਵਿੱਚੋਂ ਦੀ ਹੁੰਦੀ ਹੋਈ ਬੈਤਏਲ ਦੇ ਪਹਾੜੀ ਦੇਸ਼ ਵਿੱਚ ਗਈ।

Joshua 16:1 (UKJV) And the lot of the children of Joseph fell from Jordan by Jericho, unto the water of Jericho on the east, to the wilderness that goes up from Jericho throughout mount Bethel,

1ਯੋਸੇਫ਼ ਲਈ ਵੰਡ ਯਰੀਹੋ ਦੇ ਚਸ਼ਮੇ ਦੇ ਪੂਰਬ ਵੱਲ ਯਰਦਨ ਤੋਂ ਸ਼ੁਰੂ ਹੋਈ ਅਤੇ ਉੱਥੋਂ ਮਾਰੂਥਲ ਵਿੱਚੋਂ ਦੀ ਹੁੰਦੀ ਹੋਈ ਬੈਤਏਲ ਦੇ ਪਹਾੜੀ ਦੇਸ਼ ਵਿੱਚ ਗਈ।

2ਇਹ ਬੈਤਏਲ ਤੋਂ ਲੂਜ਼ ਤੱਕ ਅਤੇ ਅਰਕੀਆਂ ਦੀ ਹੱਦ ਲੰਘ ਕੇ ਅਟਾਰੋਥ ਨੂੰ ਗਈ,

3ਇਹ ਪੱਛਮ ਵੱਲ ਯਾਫ਼ਲੇਤਿਆਂ ਦੇ ਇਲਾਕੇ ਵਿੱਚੋਂ ਦੀ ਹੇਠਲੇ ਬੈਥ-ਹੋਰੋਨ ਦੇ ਖੇਤਰ ਤੱਕ ਅਤੇ ਗੇਜ਼ੇਰ ਤੱਕ, ਸਾਗਰ ਵਿੱਚ ਖਤਮ ਹੁੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.