59ਮਅਰਾਥ, ਬੈਥ ਅਨੋਥ ਅਤੇ ਅਲਤਕੋਨ ਇਸਦੇ ਛੇ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।
60ਕਿਰਯਥ ਬਆਲ (ਅਰਥਾਤ ਕਿਰਯਥ-ਯਾਰੀਮ) ਅਤੇ ਰਬਾਹ, ਦੋ ਕਸਬੇ ਅਤੇ ਉਨ੍ਹਾਂ ਦੇ ਪਿੰਡ।
61ਉਜਾੜ ਵਿੱਚ: ਬੈਤ-ਅਰਾਬਾਹ, ਮਿੱਦੀਨ, ਅਤੇ ਸਕਾਕਾਹ,
62ਨਿਬਸ਼ਾਨ, ਲੂਣ ਦਾ ਸ਼ਹਿਰ ਅਤੇ ਏਨ ਗੇਦੀ; ਛੇ ਕਸਬੇ ਅਤੇ ਉਨ੍ਹਾਂ ਦੇ ਪਿੰਡ।
63ਯਹੂਦਾਹ ਯਬੂਸੀਆਂ ਨੂੰ ਨਹੀਂ ਕੱਢ ਸਕੇ, ਜੋ ਯੇਰੂਸ਼ਲੇਮ ਵਿੱਚ ਰਹਿ ਰਹੇ ਸਨ ਅਤੇ ਅੱਜ ਤੱਕ ਯਬੂਸੀ ਉੱਥੇ ਯਹੂਦਾਹ ਦੇ ਲੋਕਾਂ ਨਾਲ ਰਹਿੰਦੇ ਹਨ।