ਯੇਹੋਸ਼ੁਆ 18

ਇਹ ਸੀਮਾ ਬੇਨ-ਹਿੰਨੋਮ ਘਾਟੀ ਵਿੱਚ ਪਹਾੜੀ ਤੱਕ ਚੜ੍ਹਦੀ ਹੈ, ਜੋ ਕਿ ਰਫ਼ਾਈ ਦੀ ਵਾਦੀ ਵਿੱਚ ਉੱਤਰ ਵਿੱਚ ਹੈ ਅਤੇ ਹਿੰਨੋਮ, ਦੱਖਣ ਵਿੱਚ ਯਬੂਸੀਆਂ ਦੀ ਢਾਲ, ਜੋ ਏਨ-ਰੋਗੇਲ ਵੱਲ ਜਾਂਦੀ ਹੈ।

Joshua 18:16 (UKJV) And the border came down to the end of the mountain that lies before the valley of the son of Hinnom, and which is in the valley of the giants on the north, and descended to the valley of Hinnom, to the side of Jebusi on the south, and descended to Enrogel,

14ਦੱਖਣ ਵੱਲ ਬੈਥ-ਹੋਰੋਨ ਦੇ ਸਾਹਮਣੇ ਵਾਲੀ ਪਹਾੜੀ ਤੋਂ ਸੀਮਾ ਦੱਖਣ ਵੱਲ ਪੱਛਮ ਵੱਲ ਮੁੜੀ ਅਤੇ ਯਹੂਦਾਹ ਦੇ ਲੋਕਾਂ ਦੇ ਸ਼ਹਿਰ ਕਿਰਯਥ ਬਆਲ (ਅਰਥਾਤ ਕਿਰਯਥ-ਯਾਰੀਮ) ਤੱਕ ਨਿਕਲੀ। ਇਹ ਪੱਛਮੀ ਪਾਸੇ ਸੀ।

15ਦੱਖਣ ਵੱਲ ਪੱਛਮ ਵੱਲ ਕਿਰਯਥ-ਯਾਰੀਮ ਦੇ ਬਾਹਰਵਾਰ ਤੋਂ ਸ਼ੁਰੂ ਹੁੰਦਾ ਸੀ, ਅਤੇ ਹੱਦ ਨਫ਼ਟੋਆਹ ਦੇ ਪਾਣੀ ਦੇ ਝਰਨੇ ਤੋਂ ਬਾਹਰ ਨਿਕਲਦੀ ਸੀ।

16ਇਹ ਸੀਮਾ ਬੇਨ-ਹਿੰਨੋਮ ਘਾਟੀ ਵਿੱਚ ਪਹਾੜੀ ਤੱਕ ਚੜ੍ਹਦੀ ਹੈ, ਜੋ ਕਿ ਰਫ਼ਾਈ ਦੀ ਵਾਦੀ ਵਿੱਚ ਉੱਤਰ ਵਿੱਚ ਹੈ ਅਤੇ ਹਿੰਨੋਮ, ਦੱਖਣ ਵਿੱਚ ਯਬੂਸੀਆਂ ਦੀ ਢਾਲ, ਜੋ ਏਨ-ਰੋਗੇਲ ਵੱਲ ਜਾਂਦੀ ਹੈ।

17ਇਹ ਫਿਰ ਉੱਤਰ ਵੱਲ ਮੁੜਿਆ, ਏਨ-ਸ਼ਮੇਸ਼ ਕੋਲ ਨਿੱਕਲੀ ਅਤੇ ਗਲੀਲੋਥ ਤੱਕ ਚੱਲ ਕੇ ਜੋ ਅਦੁੰਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਅਤੇ ਰਊਬੇਨ ਦੇ ਪੁੱਤਰ ਬੋਹਾਨ ਦੇ ਪੱਥਰ ਤੱਕ ਉਤਰੀ।

18ਇਹ ਬੈਤ ਅਰਾਬਾਹਾ ਅੱਗੇ ਚੜ੍ਹਾਈ ਤੱਕ ਉਤਰ ਵੱਲ ਲੰਘੀ ਤਾਂ ਅਰਾਬਾਹ ਨੂੰ ਉਤਰੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.