20ਪੂਰਬ ਦੇ ਪਾਸੇ ਉਸ ਦੀ ਹੱਦ ਯਰਦਨ ਸੀ। ਉਹ ਬਿਨਯਾਮੀਨੀਆਮ ਦੀ ਮਿਲਖ਼ ਦੀਆਂ ਆਲੇ-ਦੁਆਲੇ ਦੀਆਂ ਹੱਦਾਂ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ।
21ਬਿਨਯਾਮੀਨ ਦੇ ਗੋਤ ਦੇ ਆਪਣੇ ਗੋਤਾਂ ਅਨੁਸਾਰ ਹੇਠ ਲਿਖੇ ਕਸਬੇ ਸਨ: ਯਰੀਹੋ, ਬੈਤ-ਹੋਗਲਾਹ, ਏਮੇਕ ਕਸੀਸ,
22ਬੈਤ-ਅਰਾਬਾਹ, ਜ਼ਮਰਾਈਮ, ਬੈਤਏਲ,
23ਅੱਵੀਮ, ਪਾਰਾਹ, ਓਫਰਾਹ,
24ਕਫ਼ਰ ਅੰਮੋਨੀ, ਆਫਨੀ ਅਤੇ ਗੇਬਾ, ਬਾਰਾਂ ਨਗਰ ਅਤੇ ਉਨ੍ਹਾਂ ਦੇ ਪਿੰਡ।