ਯੇਹੋਸ਼ੁਆ 18

ਪੂਰਬ ਦੇ ਪਾਸੇ ਉਸ ਦੀ ਹੱਦ ਯਰਦਨ ਸੀ। ਉਹ ਬਿਨਯਾਮੀਨੀਆਮ ਦੀ ਮਿਲਖ਼ ਦੀਆਂ ਆਲੇ-ਦੁਆਲੇ ਦੀਆਂ ਹੱਦਾਂ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ।

Joshua 18:20 (UKJV) And Jordan was the border of it on the east side. This was the inheritance of the children of Benjamin, by the coasts thereof round about, according to their families.

18ਇਹ ਬੈਤ ਅਰਾਬਾਹਾ ਅੱਗੇ ਚੜ੍ਹਾਈ ਤੱਕ ਉਤਰ ਵੱਲ ਲੰਘੀ ਤਾਂ ਅਰਾਬਾਹ ਨੂੰ ਉਤਰੀ।

19ਇਹ ਫਿਰ ਬੈਤ-ਹੋਗਲਾਹ ਦੀ ਉੱਤਰੀ ਢਲਾਨ ਤੱਕ ਪਹੁੰਚੀ ਅਤੇ ਮ੍ਰਿਤ ਸਾਗਰ ਦੀ ਉੱਤਰੀ ਖਾੜੀ ਤੱਕ, ਅਰਥਾਤ ਦੱਖਣ ਵਿੱਚ ਯਰਦਨ ਦੇ ਮੂੰਹ ਉੱਤੇ ਨਿੱਕਲਿਆ। ਇਹ ਦੱਖਣ ਦੀ ਸੀਮਾ ਸੀ।

20ਪੂਰਬ ਦੇ ਪਾਸੇ ਉਸ ਦੀ ਹੱਦ ਯਰਦਨ ਸੀ। ਉਹ ਬਿਨਯਾਮੀਨੀਆਮ ਦੀ ਮਿਲਖ਼ ਦੀਆਂ ਆਲੇ-ਦੁਆਲੇ ਦੀਆਂ ਹੱਦਾਂ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ।

21ਬਿਨਯਾਮੀਨ ਦੇ ਗੋਤ ਦੇ ਆਪਣੇ ਗੋਤਾਂ ਅਨੁਸਾਰ ਹੇਠ ਲਿਖੇ ਕਸਬੇ ਸਨ: ਯਰੀਹੋ, ਬੈਤ-ਹੋਗਲਾਹ, ਏਮੇਕ ਕਸੀਸ,

22ਬੈਤ-ਅਰਾਬਾਹ, ਜ਼ਮਰਾਈਮ, ਬੈਤਏਲ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.